ਜਥੇ ਨੂੰ ਲੈਣ ਟਰਮੀਨਲ ਤੱਕ ਲੈਣ ਆਏ ਇਮਰਾਨ ਖਾਨ
ਭਾਰਤ ਦੇ ਪਹਿਲੇ ਜੱਥੇ ਦਾ ਪਾਕਿਸਤਾਨ ਪਹੁੰਚਣ ਤੇ ਸਵਾਗਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ। ਇਮਰਾਨ ਖਾਨ ਜਥੇ ਨੂੰ ਲੈਣ ਟਰਮੀਨਲ ਤੱਕ ਪਹੁੰਚੇ ।...
ਖੁੱਲ੍ਹ ਗਿਆ ਨਾਨਕ ਦੇ ਦਰ ਨੂੰ ਜਾਣ ਵਾਲਾ ਰਾਹ , ਪਹਿਲਾ ਜੱਥਾ ਰਵਾਨਾ
ਕਰਤਾਰਪੁਰ ਸਾਹਿਬ ਲਾਂਘੇ ਦਾ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ ਸਥਿਤ ਯਾਤਰੀ ਟਰਮੀਨਲ ਦਾ ਉਦਘਾਟਨ ਕੀਤਾ ਹੈ। ਇਸੇ ਦੌਰਾਨ...
ਅੱਧੀ ਸਦੀ ਤੋਂ ਵੀ ਵੱਧ ਸਮੇਂ ਬਆਦ ਅੱਜ ਸਿੱਖ ਕੌਮ ਦੀ ਅਰਦਾਸ ਹੋਣ ਜਾ...
ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਸਿੱਖ ਸੰਗਤ ਦੀ ਤਾਂਘ ਅੱਜ 72 ਸਾਲਾਂ ਪਿੱਛੋਂ ਪੂਰੀ ਹੋਣ ਲੱਗੀ ਹੈ। ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ...
2 ਦਿਨਾਂ ਦੀ ਫ਼ੀਸ ਨਾ ਲੈਣ ਦਾ ਫੈਸਲਾ ਬਰਕਰਾਰ, ਪਾਸਪੋਰਟ ਦੀ ਛੋਟ ਨਹੀਂ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪਾਕਿਸਤਾਨ ਸਨਿੱਚਰਵਾਰ 9 ਨਵੰਬਰ ਅਤੇ ਮੰਗਲਵਾਰ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਪੁੱਜਣ ਵਾਲੇ...
ਵੱਡੀ ਗਿਣਤੀ ਸੰਗਤ ਨੇ ਗੁਰੂ ਨਾਨਕ ਦਰਬਾਰ ਵੱਲ ਵਹੀਰਾਂ ਘੱਤੀਆਂ
ਸੁਲਤਾਨਪੁਰ ਲੋਧੀ /ਕਪੂਰਥਲਾ, 8 ਨਵੰਬਰ (ਕੌੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮ¤ਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਵਿੱਤਰ ਨਗਰੀ ਸੁਤਲਾਨਪੁਰ ਲੋਧੀ ਵਿਖੇ...
550 ਸਾਲਾ ਪ੍ਰਕਾਸ਼ ਪੁਰਬ : ਸਿਹਤ ਮੰਤਰੀ ਵੱਲੋਂ ਮੈਡੀਕਲ ਲਾਊਂਜ ਦੀ ਸਮਰੱਥਾ ਦੁੱਗਣੀ ਕਰਨ...
ਸੰਗਤ ਵੀ ਆਮਦ ‘ਚ ਭਾਰੀ ਵਾਧੇ ਦੇ ਮੱਦੇਨਜ਼ਰ ਲਿਆ ਫ਼ੈਸਲਾ: ਬਲਬੀਰ ਸਿੰਘ ਸਿੱਧੂ
ਮੈਡੀਕਲ ਸਟਾਫ਼ ਤੋਂ ਇਲਾਵਾ ਬਾਈਕ ਐਂਬੂਲੈਂਸ ਵੀ 20 ਤੋਂ ਕੀਤੇ ਜਾਣਗੇ 40:...
ਪੰਜਾਬ ਸਰਕਾਰ ਵਲੋਂ ਬੇਬੇ ਨਾਨਕੀ ਨੂੰ ਸਮਰਪਿਤ ਹੋਣਗੇ 9 ਨਵੰਬਰ ਦੇ ਸਾਰੇ ਸਮਾਗਮ
ਸੁਲਤਾਨਪੁਰ ਲੋਧੀ ਵਿਖੇ 11 ਤੋਂ 6 ਵਜੇ ਤੱਕ ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ /ਰਾਗੀ/ਕਵੀਸ਼ਰੀ ਤੇ ਢਾਡੀ ਜਥੇ ਨਿਭਾਉਣਗੇ ਸੇਵਾ
ਸੁਲਤਾਨਪੁਰ ਲੋਧੀ /ਕਪੂਰਥਲਾ, 8 ਨਵੰਬਰ (ਕੌੜਾ)-ਪੰਜਾਬ...
ਭਾਰੀ ਬਾਰਸ਼ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਕੁਝ ਹੀ ਘੰਟਿਆਂ ਮਗਰੋਂ ਹਾਲਾਤ ਆਮ ਵਰਗੇ
ਜ਼ਿਲਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਲ ਇਤਿਹਾਸਕ ਸ਼ਹਿਰ 12 ਘੰਟਿਆਂ ਅੰਦਰ ਹੀ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ
ਸੁਲਤਾਨਪੁਰ ਲੋਧੀ /ਕਪੂਰਥਲਾ, 8 ਨਵੰਬਰ ( (ਕੌੜਾ)-ਸੁਲਤਾਨਪੁਰ ਲੋਧੀ...
ਧੂਏਂ ਦੀ ਸਮੱਸਿਆ ਲਹਿੰਦੇ ਪੰਜਾਬ ‘ਚ ਵੀ : ਸਕੂਲ ਬੰਦ
ਪਾਕਿਸਤਾਨ ਸਰਕਾਰ ਨੇ ਲਾਹੌਰ ਸ਼ਹਿਰ ਵਿਚ ਸਮੌਗ ਕਾਰਨ ਸਕੂਲ ਬੰਦ ਕੀਤੇ ਹਨ ਤਾਂ ਕਿ ਬੱਚਿਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਏ। ਸੂਬੇ 'ਚ ਵੱਖ-ਵੱਖ...
ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਨੇ ਤੀਜੇ ਦਿਨ ਵੀ ਸ਼ਰਧਾਲੂਆਂ ਦਾ ਮਨ ਮੋਹਿਆ
ਡੀਜੀਪੀ ਪੀਏਪੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਦਿੱਤਾ ਸੱਦਾ
ਸੁਲਤਾਨਪੁਰ ਲੋਧੀ ਕਪੂਰਥਲਾ, 6 ਨਵੰਬਰ(ਕੌੜਾ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ...



























