center

ਲੁਧਿਆਣਾ ਸਿਟੀ ਸੈਂਟਰ ‘ਚ ਲਗਭਗ 2 ਮਹੀਨਿਆ ਤੋਂ ਲਟਕਦੀ ਲਾਸ਼ ਮਿਲੀ

ਲੁਧਿਆਣਾ ਸਿਟੀ ਸੈਂਟਰ ਫਿਰ ਖ਼ਬਰਾਂ 'ਚ ਹੈ ਕਿਊਂ ਕਿ ਸਿਟੀ ਸੈਂਟਰ ਦੀ ਬੇਸਮੈਂਟ ਚੋਂ ਰੱਸੀ ਨਾਲ ਲਟਕਦੀ ਹੋਈ ਲਾਸ਼ ਬਰਾਮਦ ਹੋਈ ਹੈ । ਇਹ...

ਪ੍ਰਵਾਸੀ ਪੰਜਾਬੀਆਂ ਦੀ ਸੁਣਵਾਈ ਨਾ ਹੋਣਾ ਉਹਨਾਂ ਦੀ ਚਿੰਤਾ ’ਚ ਕਰ ਰਿਹੈ ਵਾਧਾ

ਬਠਿੰਡਾ ਪੁਲਿਸ ਪੀੜ੍ਹਤਾਂ ਦੀ ਬਜਾਏ ਦੋਸ਼ੀਆਂ ਦੀ ਪੁਸਤਪਨਾਹੀ ’ਚ ਲੱਗੀ ! ਬਠਿੰਡਾ/ 2 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਆਰਥਿਕ ਮੰਦੀ ਦੇ ਝੰਬੇ ਪੰਜਾਬੀ ਆਪਣੀ ਮਾਤਭੂਮੀ ਛੱਡ ਕੇ...

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗੈਰ ਸਿੱਖਾਂ...

ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਦਿਨ ਲਈ ਸਥਾਨਕ ਗੈਰ ਸਿੱਖ ਲੋਕਾਂ ਲਈ...

ਸਾਫ਼ ਸਫ਼ਾਈ ਪੱਖੋਂ ਬਠਿੰਡਾ ਪੰਜਾਬ ‘ਚੋਂ ਮੁੜ ਪਹਿਲੇ ਅਤੇ ਦੇਸ਼ ਭਰ ਵਿਚੋਂ ਵੀ 19ਵੇਂ...

ਸਾਫ਼ ਸਫ਼ਾਈ ਪੱਖੋਂ ਬਠਿੰਡਾ ਨੇ ਪੰਜਾਬ 'ਚੋਂ ਮੁੜ ਪਹਿਲਾਂ ਸਥਾਨ ਹਾਸਲ ਕੀਤਾ ਹੈ। ਕੇਂਦਰ ਸਰਕਾਰ ਵਲੋਂ ਕਰਵਾਏ ਸਵੱਛ ਸਰਵੇਖਣ ਕੁਆਟਰ-2 ਵਿਚ ਬਠਿੰਡਾ ਸ਼ਹਿਰ ਦੇ...

ਅਕਾਲੀ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ

ਮਜੀਠਾ ਲਾਗਲੇ ਪਿੰਡ ਉਮਰਪੁਰਾ ਦੇ ਅਕਾਲੀ ਸਰਪੰਚ ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਲਕੇ ਵਿੱਚ ਬਾਬਾ ਗੁਰਦੀਪ ਸਿੰਘ ਦੇ...

ਨਵੇਂ ਸਾਲ ਤੇ ਸਿੱਧੂ ਦਾ ਬਿਆਨ “ਜੀਵਾਂਗੇ ਮਰਾਂਗੇ ਪੰਜਾਬ ਲਈ”

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦੁਨੀਆਂ ਭਰ ਦੇ ਅਵਾਮ, ਦੇਸ਼ ਵਾਸੀਆਂ ਅਤੇ ਪੰਜਾਬੀਆਂ ਨੂੰ ਅਪਣੇ ਅੰਦਾਜ਼...

31 ਦਸੰਬਰ ਤੋਂ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋ ਦੀ ਖ਼ਬਰ ਫਰਜ਼ੀ

31 ਦਸੰਬਰ, 2019 ਤੋਂ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ ਇ ਗੱਲ ਪਿੱਛੇ ਕੋਈ ਸੱਚਾਈ ਨਹੀ ਹੈ । ਪਿਛਲੇ ਦਿਨਾਂ...

ਸਿੱਧੂ ਕਿੱਥੇ ਹੈ? ਮੀਡੀਆ ਦਾ ਸਵਾਲ ਸੁਣ ਕੇ ਕੈਪਟਨ ਨੇ ਕੀਤਾ ਕਿਨਾਰਾ !

ਪੰਜਾਬ ਕਾਂਗਰਸ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ...

ਕੈਪਟਨ ਤੇ ਜਾਖੜ ਦੀ ਅਗਵਾਈ ਹੇਠ ਕਾਂਗਰਸੀਆਂ ਦਾ CAA ਵਿਰੁੱਧ ਮੁਜ਼ਾਹਰਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਅੱਜ ਲੁਧਿਆਣਾ ’ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ...

ਡੇਰੇਦਾਰ ਭਾਨਿਆਰਾ ਵਾਲੇ ਦੀ ਮੌਤ

ਵਿਵਾਦਿਤ ਡੇਰੇਦਾਰ ਪਿਆਰਾ ਸਿੰਘ ਭਾਨਿਆਰਾ ਵਾਲਾ ਦੀ ਅੱਜ ਸੋਮਵਾਰ ਨੂੰ ਰੋਪੜ ਨੇੜਲੇ ਪਿੰਡ ਧਮਾਣਾ ਵਿਚਲੇ ਉਨ੍ਹਾਂ ਦੇ ਡੇਰੇ 'ਚ ਮੌਤ ਹੋ ਗਈ ਹੈ ।...
- Advertisement -

Latest article

ਖਾਲੜਾ ਥਾਣੇ ਦਾ ਸਬ-ਇੰਸਪੈਕਟਰ ਗ੍ਰਿਫ਼ਤਾਰ!

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ ਸਟਾਫ ਦੀ ਟੀਮ ਨੇ ਕਰੀਬ 300 ਗ੍ਰਾਮ ਹੈਰੋਇਨ ਅਤੇ ਕਥਿਤ ਡਰੱਗ ਮਨੀ...

ਇਰਾਨ ਨਾਲ ਸਮਝੌਤਾ ਖ਼ਤਮ- Trump

ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨ ’ਤੇ ‘ਜਵਾਬੀ ਹਮਲੇ’ ਕੀਤੇ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ...

ਗੁਦਾਮ ਦੀ ਉਸਾਰੀ ਲਈ ਵਿਵਾਦਿਤ ਟੈਂਡਰ ਰੱਦ

ਪੰਜਾਬ ਸਰਕਾਰ ਨੇ ਝਗੜੇ ਦੀ ਜੜ੍ਹ ਬਣੇ ਪੱਟੀ/ਭਿੱਖੀਵਿੰਡ ’ਚ ਉਸਾਰੇ ਜਾਣ ਵਾਲੇ 50 ਹਜ਼ਾਰ ਮੀਟਰਿਕ ਟਨ ਦੀ ਸਮਰੱਥਾ ਵਾਲੇ ਗੁਦਾਮ ਦੀ ਉਸਾਰੀ ਲਈ ਟੈਂਡਰ...