center

ਯਾਦਾਂ ਦੀ ਯਾਦਗਾਰ – ਮੋਰਨੀ ਹਿੱਲਜ

ਸੁਖਨੈਬ ਸਿੰਘ ਸਿੱਧੂ 'ਭਾਈ ਕਿਹਾ ਚਾਹੀਏ ' 20 -25 ਫੁੱਟ ਦੂਰ ਤਿੰਨ ਚਾਰ ਜਣੇ ਖੜ੍ਹੇ ਸੀ । ਉਹਨਾ 'ਚੋਂ ਇੱਕ ਨੇ ਆਵਾਜ਼ ਮਾਰੀ । ਮੈਂ ਏਟੀਐਮ...

ਭਾਜਪਾ ਆਗੂਆਂ ਨੇ ਕੈਪਟਨ ਦੀ ਰਿਹਾਇਸ਼ ਦੇ ਬਾਹਰ ਦਿੱਤਾ ਧਰਨਾ

ਚੰਡੀਗੜ੍ਹ, 28 ਮਾਰਚ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਮਲੋਟ ਵਿੱਚ ਖਿੱਚ ਧੂਹ ਦੇ ਵਿਰੋਧ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ...

ਦਵਾਈ ਲੈ ਕੇ ਪਿੰਡ ਪਰਤ ਰਹੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ

ਸਮਰਾਲਾ, 28 ਮਾਰਚ ਦੇਰ ਰਾਤ ਮੋਟਰਸਾਈਕਲ ’ਤੇ ਘਰ ਪਰਤ ਰਹੇ ਨੌਜਵਾਨ ਨੂੰ ਲੁਟੇਰੇ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਤਿੰਨ...

ਕੈਪਟਨ ਦੇ ਮਹਿਲ ਦਾ ਘਿਰਾਓ ਕਰਨ ਜਾਂਦੇ ਅਧਿਆਪਕਾਂ ਉੱਤੇ ਲਾਠੀਚਾਰਜ

ਪਟਿਆਲਾ, 28 ਮਾਰਚ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕਰਨ ਜਾਂਦੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਉੱਤੇ...

ਡੰਡੇ ਦੇ ਜ਼ੋਰ ਨਾਲ ਦੁਆਈ ਕਰੋਨਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਠਿੰਡਾ, 27 ਮਾਰਚ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਸੜਕੀ ਆਵਾਜਾਈ ਠੱਪ...

ਹੋਲੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ ਕਿਸਾਨ

ਸੋਨੀਪਤ, 27 ਮਾਰਚ ਭਾਰਤ ਬੰਦ ਦੀ ਸਫਲਤਾ ਤੋਂ ਬਾਅਦ ਹੁਣ ਕਿਸਾਨ ਹੋਲੀ ਮੌਕੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਕੁੰਡਲੀ ਸਰਹੱਦ 'ਤੇ ਧਰਨੇ ’ਤੇ ਬੈਠੇ ਕਿਸਾਨਾਂ...

ਕੁੰਡਲੀ ਬਾਰਡਰ ‘ਤੇ ਕਿਸਾਨਾਂ ਤੇ ਪਿੰਡ ਵਾਲਿਆਂ ‘ਚ ਝੜਪ, ਚੱਲੇ ਲਾਠੀਆਂ-ਪੱਥਰ

ਸੋਨੀਪਤ: ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਹੈ। ਅੱਜ ਕਿਸਾਨ ਅੰਦੋਲਨ ਨੂੰ 4 ਮਹੀਨੇ ਪੂਰੇ ਹੋ...

ਨਵਜੋਤ ਸਿੱਧੂ ਨੇ ਬੋਲਿਆ ਵੱਡਾ ਹਮਲਾ, ਬੋਲੇ ਅਫਵਾਹਾਂ ਦਾ ਧੂੰਆਂ ਉੱਥੋਂ ਹੀ ਉੱਠਦਾ, ਜਿੱਥੇ...

ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਦੀ ਕੈਬਨਿਟ ਵਿੱਚ ਵਾਪਸੀ ਬਾਰੇ ਛਿੜੀ ਚਰਚਾ ਦੌਰਾਨ ਉਨ੍ਹਾਂ ਨੇ ਮੁੜ ਵੱਡੀ ਗਲ ਕਹੀ ਹੈ। ਮੀਡੀਆ ਰਿਪੋਰਟਾਂ...

ਭਾਰਤ ਪਾਕਿਸਤਾਨ -ਦੋਸਤੀ ਵੱਲ ਨੂੰ ਕਦਮ

ਦੋਵੇ ਮੁਲਖਾਂ ਦਾ ਇਹ ਤਣਾਅ ਜਦੋ ਕਰਤਾਰਪੁਰ ਜਾਣੋ ਰੋਕਿਆ ਗਿਆ ਉਸ ਵੇਲੇ ਕਿਉ ਨਹੀਂ ਘਟਾਇਆ ਗਿਆ ਇਸ ਗੱਲ ਦਾ ਗਿਲਾ ਤਾਂ ਕੀਤਾ ਜਾ ਸਕਦਾ...

ਬਿੱਟੂ ਵਲੋਂ ਪ੍ਰਧਾਨ ਮੰਤਰੀ ਦੇ ਸਦਨ ਵਿਚੋਂ ਗੈਰ ਹਾਜ਼ਰ ਰਹਿਣ ਦੇ ਦੋਸ਼ ਮਗਰੋਂ ਮੋਦੀ...

ਨਵੀਂ ਦਿੱਲੀ, 25 ਮਾਰਚ ਲੋਕ ਸਭਾ ਵਿਚ ਵੀਰਵਾਰ ਨੂੰ ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰੈਲੀਆਂ ਵਿਚ ਰੁੱਝੇ ਹੋਏ ਹਨ ਅਤੇ...
- Advertisement -

Latest article

ਕੌਕਰੇਚ ਜਨਤਾ ਪਾਰਟੀ’ (CJP) ਤੋਂ ਬਾਅਦ ਹੁਣ E20 ਜਨਤਾ ਪਾਰਟੀ

ਕੌਕਰੇਚ ਜਨਤਾ ਪਾਰਟੀ' (CJP) ਤੋਂ ਬਾਅਦ ਹੁਣ ਇੰਟਰਨੈੱਟ ’ਤੇ 'E20 ਜਨਤਾ ਪਾਰਟੀ' ਨੇ ਮੁਹਿੰਮ ਛੇੜ ਦਿੱਤੀ ਹੈ। ਇਹ ਪਾਰਟੀ ਸਰਕਾਰ ਤੋਂ ਮੰਗ ਕਰ ਰਹੀ...

ਇਟਲੀ ‘ਚ ਸਿੱਖ ਸੇਵਾਦਾਰਾਂ ਦਾ ਕਤਲ ਕਰਨ ਵਾਲਾ ਨੌਜਵਾਨ UK ਤੋਂ ਗ੍ਰਿਫ਼ਤਾਰ

17 ਅਪ੍ਰੈਲ ਨੂੰ ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ...

ਟੋਰਾਂਟੋ: ਪੰਜਾਬੀ ਲੜਕੀ ਦੀ ਗੋਲੀ ਮਾਰ ਕੇ ਹੱ/ਤਿਆ

ਈਟੋਬੀਕੋ ਦੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਨੇੜੇ ਸ਼ੁੱਕਰਵਾਰ ਤੜਕਸਾਰ ਹੋਈ ਗੋਲੀਬਾਰੀ ਵਿੱਚ ਮਾਰੀ ਗਈ ਲੜਕੀ ਦੀ ਪੰਜਾਬਣ ਸੀ ਤੇ ਉਸ ਨੂੰ ਮਾਰਨ ਵਾਲਾ...