center

ਬਾਦਲ ਜਿਸ ਨੂੰ ਮਰਜ਼ੀ ਪ੍ਰਧਾਨ ਬਣਾ ਦੇਣ ਕੀ ਫ਼ਰਕ ਪੈਂਦਾ ਹੈ ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੋਈ ਚੋਣ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਫਿਰ ਤੋਂ ਪ੍ਰਧਾਨ ਬਣਾ ਦਿੱਤਾ ਗਿਆ । ਲੌਂਗੋਵਾਲ ਦੇ ਪ੍ਰਧਾਨ...

ਅਮਰੀਕਾ ਵਿੱਚ ਪੰਜਾਬ: ਰਿਚਮੰਡ ਹਿਲ ਦੀਆਂ ਸੜਕਾਂ ’ਤੇ ਅੰਗਰੇਜ਼ੀ ਘਟ ਤੇ ਪੰਜਾਬੀ ਜ਼ਿਆਦਾ ਸੁਣਾਈ...

ਨਿਊ ਯੌਰਕ: ਨਿਊ ਯੌਰਕ ਦਾ ਰਿਚਮੰਡ ਹਿੱਲ ਇਲਾਕਾ ਮੁਖ ਸ਼ਹਿਰ ਮੈਨਹਟਨ ਤੋਂ 15 ਮੀਲ ਦੂਰ ਹੈ। ਲੈਫਟਰਸ ਬੋਲੀਵਰਡ ਇਸ ਇਲਾਕੇ ਦਾ ਅੰਤਿਮ ਰੇਲਵੇ ਸਟੇਸ਼ਨ...

ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਦੇ ਨਾਮ ਆਏ ਸਾਹਮਣੇ

ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਦੀ ਸੂਚੀ ਦੇ ਕੁਝ ਨਾਮ ਸਾਹਮਣੇ ਆਏ ਹਨ । ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਨੂੰ ਭੇਜੀ ਇਸ ਸੂਚੀ 'ਚ...

2 ਦਿਨਾਂ ਦੀ ਫ਼ੀਸ ਨਾ ਲੈਣ ਦਾ ਫੈਸਲਾ ਬਰਕਰਾਰ, ਪਾਸਪੋਰਟ ਦੀ ਛੋਟ ਨਹੀਂ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪਾਕਿਸਤਾਨ ਸਨਿੱਚਰਵਾਰ 9 ਨਵੰਬਰ ਅਤੇ ਮੰਗਲਵਾਰ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਪੁੱਜਣ ਵਾਲੇ...

ਕਿਸਾਨ ਅੰਦੋਲਨ ਵਿੱਚ ਦਲਿਤ ਭਾਈਚਾਰੇ ਦੀ ਭੂਮਿਕਾ

ਭਾਰਤ ਦੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ 3 ਖੇਤੀ ਕਨੂੰਨਾਂ ਦੇ ਵਿਰੁੱਧ ਪੰਜਾਬ ਅਤੇ ਦਿੱਲੀ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਚਲ ਰਹੇ ਹਨ। ਪਿਛਲੇ 15...

ਰਿਲਾਇੰਸ ਜੀਓ ਦਾ ਟਾਵਰ ਸਾੜਿਆ

ਮੋਗਾ, 8 ਜਨਵਰੀ ਇਥੇ ਥਾਣਾ ਸਮਾਲਸਰ ਅਧੀਨ ਪਿੰਡ ਰੋਡੇ ਵਿਖੇ ਲੰਘੀ ਰਾਤ ਕੁਝ ਲੋਕਾਂ ਨੇ ਜੀਓ ਦੇ ਟਾਵਰ ਦੀ ਭੰਨ ਤੋੜ ਕਰਕੇ ਉਸ ਨੂੰ ਅੱਗ...

ਮਨਪਸੰਦ ਖਾਣਾ ਖਾਓ ਤੇ ਭਾਰ ਵੀ ਨਹੀ ਵਧੇਗਾ | Subh rasoi | Punjabi News...

ਮਨਪਸੰਦ ਖਾਣਾ ਖਾਓ ਤੇ ਭਾਰ ਵੀ ਨਹੀ ਵਧੇਗਾ | Subh rasoi | Punjabi News Online |

ਫ਼ਰੀਦਕੋਟ ਦਾ ਪਹਿਲਾ ਕਰੋਨਾ ਪਾਜ਼ਿਟਿਵ ਆਨੰਦ ਗੋਇਲ ਤੰਦਰੁਸਤ ਹੋ ਕੇ ਘਰ ਪਰਤਿਆ

ਫ਼ਰੀਦਕੋਟ ਦੇ ਪਹਿਲੇ ਕਰੋਨਾ ਪਾਜ਼ੇਟਿਵ ਮਰੀਜ਼ ਇਥੋਂ ਦੇ ਹਰਿੰਦਰਾ ਨਗਰ ਨਿਵਾਸੀ ਆਨੰਦ ਗੋਇਲ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਵਿਸ਼ੇਸ਼...

ਦਿੱਲੀ ਬੈਠੇ ਕਿਸਾਨਾਂ ਕੋਲ ਅਗਲੀ ਛਮਾਹੀ ਲਈ ਰਾਸ਼ਨ ਪਹੁੰਚਣਾ ਸੁਰੂ – ਉਗਰਾਹਾਂ

ਬਠਿੰਡਾ, 6 ਮਈ, ਬਲਵਿੰਦਰ ਸਿੰਘ ਭੁੱਲਰ ਕਿਸਾਨਾਂ ਵੱਲੋਂ ਕਣਕ ਦੀ ਸਾਂਭ ਸੰਭਾਲ ਕਰਨ ਉਪਰੰਤ ਹੁਣ ਦਿੱਲੀ ਦੀਆਂ ਬਰੂਹਾਂ ਤੇ ਡਟੇ ਬੈਠੇ ਸੰਘਰਸਸ਼ੀਲ ਕਿਸਾਨਾਂਕੋਲ ਅਗਲੀ ਛਿਮਾਹੀ...

ਕਰਤਾਪੁਰ ਜਾਣ ਵਾਸਤੇ ਪਾਸਪਰਟ ਦੀ ਸ਼ਰਤ ਹਟਾਉਣ ਲਈ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ...

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦੋਵੇਂ ਦੇਸ਼ਾਂ ਵਿਚਕਾਰ ਹੋਏ ਐਮਓਯੂ...
- Advertisement -

Latest article

15 ਮਰੀਜ਼ਾਂ ਦਾ ਕਤ/ਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ

ਜਰਮਨੀ ਦੇ ਇੱਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਬਰਲਿਨ ਦੀ ਅਦਾਲਤ ਨੂੰ ਪਤਾ...

2000 ਰੁਪਏ ਦੇ ਨੋਟ ‘ਤੇ RBI ਦਾ ਵੱਡਾ Update

ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'X' 'ਤੇ ਇੱਕ ਤਾਜ਼ਾ Update ਸਾਂਝਾ ਕੀਤਾ ਹੈ। ਕੇਂਦਰੀ ਬੈਂਕ ਨੇ ਬਿਲਕੁਲ ਸਪੱਸ਼ਟ ਕਰ...

ਆਇਤੁੱਲਾ ਖ਼ਮੇਨੇਈ ਮਸ਼ਹਦ ’ਚ ਸਪੁਰਦ-ਏ-ਖ਼ਾਕ

ਇਰਾਨ ਨੇ ਵੀਰਵਾਰ ਨੂੰ ਆਪਣੇ ਮਰਹੂਮ ਸੁਪਰੀਮ ਆਗੂ ਆਇਤੁੱਲਾ ਅਲੀ ਖ਼ਮੇਨੇਈ ਨੂੰ ਮਸ਼ਹਦ ’ਚ ਦੇਸ਼ ਦੇ ਸਭ ਤੋਂ ਪਵਿੱਤਰ ਅਸਥਾਨ ਇਮਾਮ ਰਜ਼ਾ ਵਿਖੇ ਸਪੁਰਦ-ਏ-ਖ਼ਾਕ...