center

ਬਰਨਾਲਾ ਦੀ ਰਾਧਾ ਰਾਣੀ ਨੇ ਇੱਛਾ ਸ਼ਕਤੀ ਨਾਲ ਕੋਰੋਨਾ ਨੂੰ ਦਿੱਤੀ ਮਾਤ

ਹਸਪਤਾਲੋਂ ਛੁੱਟੀ ਮਿਲਣ 'ਤੇ ਜਿਲਾ ਪ੍ਰਸਾਸ਼ਨ ਤੇ ਸਿਹਤ ਵਿਭਾਗ ਨੇ ਗੁਲਦਸਤੇ ਦੇ ਕੇ ਕੀਤਾ ਸਵਾਗਤ ਬਰਨਾਲਾ, 19 ਅਪ੍ਰੈਲ (ਜਗਸੀਰ ਸਿੰਘ ਸੰਧੂ) : ਬਰਨਾਲਾ ਦੇ ਸੇਖਾ...

ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਐਲਾਨੇ ਉਮੀਦਵਾਰਾਂ

ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਭਾਜਪਾ ਵੱਲੋਂ ਫਗਵਾੜਾ ਅਤੇ ਮੁਕੇਰੀਆਂ ਸੀਟ ਲਈ ਉਮੀਦਵਾਰਾਂ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ‘ਚ 21 ਅਕਤੂਬਰ ਨੂੰ...

ਲੋਕਾਂ ਨੇ ਲਗਵਾਇਆ ਕਾਂਗਰਸੀ MLA ਦੀ ਗੱਡੀ ਦਾ ਬੈਕ-ਗੇਅਰ

ਮੋਗਾ ਜਿਲ੍ਹਾ ਦੇ ਹਲਕਾ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ 'ਤੇ ਮੋਗਾ ਦੇ ਹੀ ਦੇ ਸਿਵਲ ਹਸਪਤਾਲ ਵਿੱਚ ਅੱਜ ਹਮਲਾ...

ਵਿਧਾਨ ਸਭਾ ‘ਚ ਛੁਣਛੁਣੇ ਵਜਾਉਂਦੇ ਅਕਾਲੀ !

ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਇਜਲਾਸ ਅੱਜ ਵੀਰਵਾਰ ਨੂੰ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਵਿਧਾਨ...

ਪੰਜਾਬ ਵਿੱਚ ਜਿਮਨੀ ਚੋਣਾਂ ਤੇ ਹਰਿਆਣਾ, ਮਹਾਰਾਸ਼ਟਰ ਨਵੀਂ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਸ਼ੁਰੂ

ਮਹਾਰਾਸ਼ਟਰ ਤੇ ਹਰਿਆਣਾ 'ਚ ਵਿਧਾਨ ਸਭਾ ਤੇ ਪੰਜਾਬ 'ਚ ਜ਼ਿਮਨੀ ਚੋਣਾਂ ਲਈ 4 ਵਿਧਾਨ ਸਭਾ ਹਲਕਿਆਂ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਮਹਾਰਾਸ਼ਟਰ ਦੀਆਂ...

ਬਰਨਾਲਾ ‘ਚ ਇੱਕ ਔਰਤ ਦੀ ਸ਼ੱਕੀ ਹਾਲਤਾਂ ‘ਚ ਮੌਤ

ਸੋਮਵਾਰ ਤੱਕ ਆਵੇਗੀ ਸਹੀ ਰਿਪੋਰਟ ਬਰਨਾਲਾ, 29 ਮਾਰਚ (ਜਗਸੀਰ ਸਿੰਘ ਸੰਧੂ) : ਰੇਲਵੇ ਸਟੇਸ਼ਨ ਬਰਨਾਲਾ 'ਤੇ ਰਹਿੰਦੀ ਇੱਕ ਭਿਖਾਰੀ ਔਰਤ ਨੂੰ ਸ਼ਨੀਵਾਰ ਦੇਰ ਰਾਤ...

ਕੀਟਨਾਸ਼ਕ ਦੇ ਛਿੜਕਾਅ ਨਾਲ ਦੋ ਕਿਸਾਨਾਂ ਦੀ 70 ਏਕੜ ਕਣਕ ਤਬਾਹ

ਬਰਨਾਲਾ ਦੇ ਪਿੰਡ ਟੱਲੇਵਾਲ ਵਿਖੇ ਕੀਟਨਾਸ਼ਕ ਦੀ ਸਪਰੇਅ ਨਾਲ ਦੋ ਭਰਾਵਾਂ ਦੀ 70 ਏਕੜ ਕਣਕ ਤਬਾਹ ਹੋ ਗਈ ਤੇ ਤਕਰੀਬਨ 1 ਕਰੋੜ ਰੁਪਏ ਦਾ...

ਨਵਤੇਜ ਚੀਮਾ ਨੇ ਪ੍ਰਧਾਨ ਮੰਤਰੀ ਤੋਂ ਸੁਲਤਾਨਪੁਰ ਦੇ ਇਲਾਕੇ ਲਈ ਮੰਗਿਆ ਏਮਜ਼ ਵਰਗਾ ਹਸਪਤਾਲ

ਕਪੂਰਥਲਾ/ਸੁਲਤਾਨਪੁਰ ਲੋਧੀ, 9 ਨਵੰਬਰ(ਕੌੜਾ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ। ਨਵਤੇਜ ਸਿੰਘ ਚੀਮਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ...

550 ਵੇਂ ਪ੍ਰਕਾਸ਼ ਪੁਰਬ : ਨਿਹੰਗ ਜਥੇਬੰਦੀਆਂ ਨੇ ਕੱਢਿਆ ਮਹੱਲਾ

ਸੁਲਤਾਨਪੁਰ ਲੋਧੀ,13 ਨਵੰਬਰ (ਕੌੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਮਾਪਤੀ ਮੌਕੇ ਅੱਜ ਸਮੂਹ ਨਿਹੰਗ ਜਥੇਬੰਦੀਆਂ ਅਤੇ ਸਿ¤ਖ ਕੌਮ ਦੀਆਂ...

ਪੰਜਾਬ ਵਿੱਚ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਨੀਤੀ ਲਾਗੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਦੀ ਨਵੀਂ ਬਦਲੀਆਂ ਦੀ ਨੀਤੀ ਦਾ ਬਟਨ ਦਬਾਅ ਕੇ ਹੁਕਮ ਜਾਰੀ ਕਰ ਦਿੱਤੇ ਹਨ। ਆਨਲਾਈਨ...
- Advertisement -

Latest article

15 ਮਰੀਜ਼ਾਂ ਦਾ ਕਤ/ਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ

ਜਰਮਨੀ ਦੇ ਇੱਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਬਰਲਿਨ ਦੀ ਅਦਾਲਤ ਨੂੰ ਪਤਾ...

2000 ਰੁਪਏ ਦੇ ਨੋਟ ‘ਤੇ RBI ਦਾ ਵੱਡਾ Update

ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'X' 'ਤੇ ਇੱਕ ਤਾਜ਼ਾ Update ਸਾਂਝਾ ਕੀਤਾ ਹੈ। ਕੇਂਦਰੀ ਬੈਂਕ ਨੇ ਬਿਲਕੁਲ ਸਪੱਸ਼ਟ ਕਰ...

ਆਇਤੁੱਲਾ ਖ਼ਮੇਨੇਈ ਮਸ਼ਹਦ ’ਚ ਸਪੁਰਦ-ਏ-ਖ਼ਾਕ

ਇਰਾਨ ਨੇ ਵੀਰਵਾਰ ਨੂੰ ਆਪਣੇ ਮਰਹੂਮ ਸੁਪਰੀਮ ਆਗੂ ਆਇਤੁੱਲਾ ਅਲੀ ਖ਼ਮੇਨੇਈ ਨੂੰ ਮਸ਼ਹਦ ’ਚ ਦੇਸ਼ ਦੇ ਸਭ ਤੋਂ ਪਵਿੱਤਰ ਅਸਥਾਨ ਇਮਾਮ ਰਜ਼ਾ ਵਿਖੇ ਸਪੁਰਦ-ਏ-ਖ਼ਾਕ...