center

ਕੇਜਰੀਵਾਲ ਕੱਲ੍ਹ ਤੋਂ ਪੰਜ ਦਿਨਾਂ ਲਈ ਪੰਜਾਬ ‘ਚ

ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 13 ਮਈ ਤੋਂ ਪੰਜ ਦਿਨਾਂ ਲਈ ਪੰਜਾਬ 'ਚ ਪਾਰਟੀ ਦੇ ਹੱਕ 'ਚ...

ਕਰਜ਼ਾ ਤਾਂ ਮੁਆਫ਼ ਕੀ ਕਰਨਾ ਸੀ ਮਰੇ ਹੋਏ ਹੀ ਐਲਾਨ ਦਿੱਤੇ ਇਹ ਕਿਸਾਨ !

BBC "ਮੇਰਾ ਨਾਂ ਮਰੇ ਹੋਏ ਕਿਸਾਨਾਂ ਦੀ ਲਿਸਟ ਵਿੱਚ ਪਾ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਮੈਂ ਦਫ਼ਤਰ ਸੰਪਰਕ ਕੀਤਾ ਤਾਂ ਮੇਰੇ ਤੋਂ ਕਾਗ਼ਜ਼ ਮੰਗਵਾਏ...

ਪਾਸਪੋਰਟ ਦੀ ਛੋਟ ਮਾਮਲੇ ਤੇ ਪਾਕਿਸਤਾਨ ਸਰਕਾਰ ਦਾ ਹਾਲੇ ਅਧਿਕਾਰਤ ਬਿਆਨ ਨਹੀਂ ਆਇਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਸਵੇਰੇ ਟਵੀਟ ਕਰ ਕੇ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਸਿੱਖ ਸ਼ਰਧਾਲੂਆਂ ਪਾਸਪੋਰਟ ਲਿਆਉਣ 'ਤੇ ਛੋਟ ਦਿੱਤੀ...

ਤਰਨਤਾਰਨ ਬਲਾਸਟ – 6 ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ

ਪਿੰਡ ਕਲੇਰ ( ਤਰਨਤਾਰਨ) ਦੇ ਕੋਲ ਖਾਲੀ ਪਲਾਟ ‘ਚ ਹੋਏ ਧਮਾਕੇ ਤੋਂ 6 ਦਿਨ ਮਗਰੋਂ ਪੁਲੀਸ ਨੇ 6 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।...

ਸੁਖਪਾਲ ਖਹਿਰਾ ਨੇ ਵਾਪਸ ਮੰਗਿਆ ਅਸਤੀਫ਼ਾ : ਕਰਨਗੇ ਆਪ ਵਿੱਚ ਘਰ ਵਾਪਸੀ ?

ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਖਹਿਰਾ ਨੇ 25 ਅਪ੍ਰੈਲ ਨੂੰ...

ਪਰਾਲੀ ਨਾ ਸਾੜਨ ਦਾ ਮੁਆਵਜਾ ਉਹ ਲੈ ਗਏ ਜਿੰਨ੍ਹਾਂ ਕੋਲ ਜਮੀਨ ਹੀ ਨਹੀਂ...

ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਅਵਜ਼ਾ ਦੇਣ ਬਾਰੇ ਨਿਯਮ ਪੰਜਾਬ ਸਰਕਾਰ ਨੇ ਫਿਰ ਬਦਲ ਦਿੱਤੇ ਹਨ। ਹੁਣ...

ਨਵਜੋਤ ਸਿੰਘ ਸਿੱਧੂ ਨੇ ਬਿਜਲੀ ਮਹਿਕਮੇ ਦਾ ਚਾਰਜ ਨਹੀਂ ਸਾਂਭਿਆ ਪਰ ਨਾਮ ਵਾਲੀ ਤਖ਼ਤੀ...

ਪੰਜਾਬ ਕੈਬਿਨਟ ‘ਚ ਵਿਭਾਗਾਂ ਦਾ ਫੇਰਬਦਲ ਹੋਣ ਬਾਅਦ ਸਾਰੇ ਮੰਤਰੀਆਂ ਨੇ ਆਪਣੇ-ਆਪਣੇ ਵਿਭਾਗ ਦਾ ਅਹੁਦਾ ਸੰਭਾਲ ਲਿਆ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਅਜੇ...

ਪੰਜਾਬ ਵਿੱਚ ਪਹਿਲਾਂ E-ਚਲਾਨ ਸੁ਼ਰੂ ਹੋਵੇਗਾ , ਮਹਿੰਗੇ ਚਲਾਨ ਹਾਲੇ ਨਹੀਂ

ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸੋਧੇ ਹੋਏ ਮੋਟਰ ਵਹੀਕਲ ਐਕਟ ਨੂੰ ਹਾਲੇ ਪੰਜਾਬ ’ਚ ਲਾਗੂ ਨਹੀਂ...

ਬੇਅਦਬੀ ਤੇ ਗੋਲੀਕਾਂਡ ਮਾਮਲੇ : SIT ਖ਼ਿਲਾਫ਼ ਰਾਜਪਾਲ ਕੋਲ ਪਹੁੰਚੇ ਅਕਾਲੀ

ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਸਰਕਾਰ ਨੂੰ ਸਿਆਸਤ ਅਤੇ...

ਕਦੇ ਦਫਤਰ ਹੀ ਨਹੀਂ ਪਹੁੰਚੇ ਕੈਪਟਨ ਦੇ ਨਵੇਂ ਲਗਾਏ ਸਲਾਹਕਾਰ !

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਲਾਏ ਗਏ ਸਲਾਹਕਾਰ ਅਜੇ ਤੱਕ ਆਪਣੇ ਦਫਤਰਾਂ ਦੀ ਘੁੰਢ ਚੁਕਾਈ ਕਰਨ ਵੀ ਨਹੀਂ ਗਏ ਹਨ। ਕੈਪਟਨ...
- Advertisement -

Latest article

ਡੈਲਸ–ਫੋਰਟ ਵਰਥ ਵਿੱਚ ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ ਵਿੱਚ...

ਨੀਟਾ ਮਾਛੀਕੇ / ਕੁਲਵੰਤ ਊਬੀ ਧਾਲੀਆਂ ਡੈਲਸ–ਫੋਰਟ ਵਰਥ (ਟੈਕਸਾਸ), 4 ਜੁਲਾਈ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਡੈਲਸ–ਫੋਰਟ ਵਰਥ ਖੇਤਰ ਦੀਆਂ ਸਿੱਖ ਸੰਗਤਾਂ ਅਤੇ...

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਤੇ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਹਵਾਰਾ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਪੈਰੋਲ...

ਫ਼ਿਲਮ ‘ਸਤਲੁਜ’ OTT ਪਲੇਟਫਾਰਮ ਤੋਂ ਹਟਾਈ!

ਦਿਲਜੀਤ ਦੋਸਾਂਝ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਸਤਲੁਜ' (Satluj) ਨੂੰ ਓਟੀਟੀ ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...