center

ਛਾਪੇ ਦੌਰਾਨ ਨਸ਼ਾ ਤਸਕਰ ਨੇ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਕੀਤੇ, ਤਸਕਰ ਦੀ ਮੌਤ

ਦਸੂਹਾ ਦੇ ਪਿੰਡ ਮੇਵਾ ਮਿਆਣੀ ਵਿਖੇ ਪੁਲੀਸ ਨੇ ਨਸ਼ਾ ਤਸਕਰ ਦੇ ਘਰ ਛਾਪਾ ਮਾਰਿਆ। ਨਸ਼ਾ ਤਸਕਰ ਸੁੱਚਾ ਸਿੰਘ ਨੇ ਪੁਲੀਸ ਪਾਰਟੀ ‘ਤੇ ਹਮਲਾ ਕਰ...

‘ਮਲਾਬਾਰ’ ਸ਼ੋਅਰੂਮ ਵਿੱਚ ਜਿਊਲਰੀ ਪ੍ਰੇਮੀਆਂ ਨੂੰ ਖਰੀਦਦਾਰੀ ਦਾ ਮਿਲੇਗਾ ਸ਼ਾਨਦਾਰ ਤਜਰਬਾ

ਜੇਕਰ ਤੁਸੀਂ ਨਵੇਂ ਨਕੋਰ ਗਹਿਣਿਆਂ ਅਤੇ ਆਕਰਸ਼ਕ ਡਿਜ਼ਾਈਨ ਦੇ ਸ਼ੌਕੀਨ ਹੋ। ਤਾ ਇਹ ਤੁਹਾਡੇ ਲਈ ਵੱਡੀ ਖਬਰ ਸਾਬਤ ਹੋਣ ਜਾ ਰਹੀ ਹੈ। ਅਜਿਹੇ ਸੋਨੇ...

ਢਾਈ ਕਿਲੋ ਦਾ ਹੱਥ ਦੇਖਣ ਲਈ ਪੁੱਜਿਆ ਕੋਰੋਨਾ, ਸੰਨੀ ਦਿਓਲ ਹੋਇਆ ਕੁਆਰੰਟੀਨ

ਸ਼ਿਮਲਾ, 2 ਦਸੰਬਰ-ਪੰਜਾਬ ਦੇ ਕਿਸਾਨ ਜਿਥੇ ਇਕ ਪਾਸੇ ਖੇਤੀ ਕਾਨੂੰਨਾਂ ਖ਼ਿਲਾਫ਼ ਸੜਕਾਂ ’ਤੇ ਹਨ ਤੇ ਦੂਜੇ ਪਾਸੇ ਕਿਸਾਨ ਦਾ ਪੁੱਤ ਹੋਣ ਦਾ ਦਾਅਵਾ ਕਰਕੇ...

ਕਿੱਥੇ ਦੋਫਾੜ ਹੋਣ ਨੂੰ ਤਿਆਰ ਹੈ ਧਰਤੀ?

ਧਰਤੀ ਦੇ ਅੰਦਰ ਮੌਜੂਦ ਟੈਕਟੋਨਿਕ ਪਲੇਟਾਂ ਦੀ ਨਵੀਂ ਗਤੀਵਿਧੀ ਦੇ ਕਾਰਨ, ਨਵੇਂ ਸਮੁੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ । ਇਹ ਨਵਾਂ ਸਾਗਰ ਅਫ਼ਰੀਕੀ...

ਮਹਾਰਾਸ਼ਟਰ ਨਿਗਮ ਚੋਣਾਂ ’ਚ ਭਾਜਪਾ ਦੀ ਵੱਡੀ ਜਿੱਤ

ਮਹਾਰਾਸ਼ਟਰ ’ਚ ਮੁੰਬਈ ਅਤੇ 28 ਹੋਰ ਨਗਰ ਨਿਗਮਾਂ ਦੀਆਂ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਅੱਗੇ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ...

ਟਿੱਬੀ ਸਾਹਿਬ ਰੋਡ’ਤੇ ਥਾਣਾ ਸਦਰ ਦੀ ਨਵੀਂ ਬਨਣ ਵਾਲੀ ਬਿਲਡਿੰਗ ਦਾ ਕੰਮ ਸ਼ੁਰੂ

ਸੂਏ ਦੇ ਪੁਲ ਤੋਂ ਪਹਿਲਾਂ ਪੈਟਰੋਲ ਪੰਪ ਵੀ ਹੋਇਆ ਮਨਜ਼ੂਰ ਟਿੱਬੀ ਸਾਹਿਬ ਰੋਡ 'ਤੇ ਇੱਕ ਨਵਾਂ ਬਜ਼ਾਰ ਬਨਣ ਦੀਆਂ ਸੰਭਾਵਨਾਵਾਂ ਸ੍ਰੀ ਮੁਕਤਸਰ ਸਾਹਿਬ 27 ਨਵੰਬਰ (...

ਭਾਰਤੀ ਅੰਬੈਸੀ ਵਿਚ ਕੰਮ ਕਰਦਾ ISI ਦਾ ਜਾਸੂਸ ਕਾਬੂ

ਯੂਪੀ ਦੇ ਅਤਿਵਾਦ ਵਿਰੋਧੀ ਸਕੁਐਡ ਨੇ ਮਾਸਕੋ ਸਥਿਤ ਭਾਰਤੀ ਅੰਬੈਸੀ ਵਿੱਚ ਕੰਮ ਕਰ ਰਹੇ ਇਕ ਸ਼ਖ਼ਸ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਏਜੰਟ...

ਕਿਸਾਨਾਂ ਨੇ ਗ੍ਰਹਿ ਮੰਤਰੀ ਸ਼ਾਹ ਤੇ ਹੋਰਨਾਂ ਮੰਤਰੀਆਂ ਵਲੋਂ ਧਰਨਾ ਬੁਰਾੜੀ ‘ਚ ਦੇਣ ਦੀ...

ਨਵੀਂ ਦਿੱਲੀ, 28 ਨਵੰਬਰ-ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਕੇਂਦਰੀ ਮੰਤਰੀਆਂ ਨੇ ਕਿਸਾਨ ਨੇਤਾਵਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਜਾਣ ਦੀ ਅਪੀਲ ਕੀਤੀ...

ਚੀਨ ‘ਚ ਭੂਚਾਲ ਕਾਰਨ ਤਬਾਹੀ,111 ਲੋਕਾਂ ਦੀ ਮੌਤ

ਚੀਨ ‘ਚ ਅੱਧੀ ਰਾਤ ਨੂੰ ਆਏ ਜ਼ਬਰਦਸਤ ਭੂਚਾਲ ਨੇ ਅਜਿਹੀ ਤਬਾਹੀ ਮਚਾਈ ਹੈ ਕਿ ਥਾਂ-ਥਾਂ ਲਾਸ਼ਾਂ ਦੇ ਢੇਰ ਲੱਗ ਗਏ ਹਨ। ਚੀਨ ‘ਚ ਅੱਜ...

ਸਵਾਮੀ ਅਗਨੀਵੇਸ਼ ਦੀ ਮੌਤ

ਸਮਾਜਿਕ ਕਾਰਕੁੰਨ ਸਵਾਮੀ ਅਗਨੀਵੇਸ ਦਾ ਅੱਜ ਸ਼ਾਮੀਂ ਦਿਹਾਂਤ ਹੋ ਗਿਆ । ਉਹਨਾਂ ਨੇ ਸ਼ਾਮ 6:55 ਵਜੇ ਆਖ਼ਰੀ ਸਾਹ ਲਈ । ਸਵਾਮੀ ਨੂੰ ਮੰਗਲਵਾਰ ਨੂੰ...
- Advertisement -

Latest article

ਜੰਤਰ ਮੰਤਰ ਤੋਂ ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਦਿੱਲੀ ਪੁਲਿਸ

ਪੇਪਰ ਲੀਕ ਮਾਮਲੇ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਸਮੇਤ ਕਈ ਮੰਗਾਂ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ 'ਤੇ ਪਿਛਲੇ 21...

IPS ਅਨੁਰਾਗ ਕੁਮਾਰ ਦਿੱਲੀ ਪੁਲਿਸ ਕਮਿਸ਼ਨਰ ਨਿਯੁਕਤ

ਦਿੱਲੀ ਪੁਲਿਸ ਕਮਿਸ਼ਨਰ: ਆਈਪੀਐਸ ਅਨੁਰਾਗ ਕੁਮਾਰ ਨੂੰ ਦਿੱਲੀ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 1994 ਬੈਚ ਦੇ ਆਈਪੀਐਸ ਅਧਿਕਾਰੀ, ਅਨੁਰਾਗ ਕੁਮਾਰ ਆਈਪੀਐਸ...

ਪੰਜਾਬ ਤੇ ਚੰਡੀਗੜ੍ਹ ‘ਚ ਮੌਨਸੂਨ ਦੀ ਰਫ਼ਤਾਰ ਪਈ ਮੱਠੀ

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਮੀਂਹ ਦੀ ਘਾਟ ਕਾਰਨ ਗਰਮੀ ਅਤੇ ਨਮੀ ਲੋਕਾਂ ਲਈ ਇੱਕ ਵੱਡੀ ਚਿੰਤਾ ਬਣ ਰਹੀ ਹੈ।...