center

ਪਾਕਿਸਤਾਨ ‘ਚ ਬਲਾਤਕਾਰੀਆਂ ਨੂੰ ਕਰ ਦਿੱਤਾ ਜਾਵੇਗਾ ਨਿੰਪੁਸਕ, ਆਰਡੀਨੈਂਸ ਨੂੰ ਦਿੱਤੀ ਮਨਜ਼ੂਰੀ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਬਲਾਤਕਾਰ ਵਿਰੋਧੀ ਦੋ ਆਰਡੀਨੈਂਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚ ਬਲਾਤਕਾਰੀਆਂ ਨੂੰ...

ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਨੋਟਿਸ

ਚੰਡੀਗੜ੍ਹ ਦੇ ਸੈਕਟਰ-43 ਦੀ ਜ਼ਿਲ੍ਹਾ ਅਦਾਲਤ ਨੇ ਬੌਲੀਵੁੱਡ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਨੋਟਿਸ ਅਦਾਲਤ ਨੇ...

ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੈਂਬਰਾਂ ’ਚ ਉੱਭਰੇ ਡੂੰਘੇ ਮਤਭੇਦ

ਸਾਲ 2015 ਦੌਰਾਨ ਪੰਜਾਬ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਪੁਲਿਸ ਗੋਲੀਕਾਂਡ ਦੌਰਾਨ ਹੋਈਆਂ ਮੌਤਾਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ...

ਮੋਦੀ ਸਿੱਖਾਂ ਨਾਲ ਚੰਗੇ ਸਬੰਧ ਕਿਵੇਂ ਬਣਾ ਸਕਦੇ , ਪੜ੍ਹੋ ਅਕਾਲ ਤਖ਼ਤ ਜਥੇਦਾਰ ਦੀ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀਰਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ...

Apple ਨੇ ਰੂਸ ਵਿੱਚ ਬੰਦ ਕੀਤੀ ਆਈਫੋਨ ਦੀ ਸਪਲਾਈ

ਐਪ ਸਟੋਰ ਤੋਂ ਹਟਾਏ ਐਪਸ, ਰੂਸੀ ਨਿਊਜ਼ ਐਪਸ RTਅਤੇ Sputnik ਨੂੰ ਐਪ ਸਟੋਰ ਤੋਂ ਹਟਾਇਆ   ਯੂਕਰੇਨ ਵਿੱਚ ਚੱਲ ਰਹੀ ਜੰਗ ਵਿਚਕਾਰ ਐਪਲ ਨੇ ਰੂਸ ਖਿਲਾਫ...

ਅਮਰੀਕਾ ‘ਚ ਇੱਕ ਭਾਰਤੀ ਤੇ ਕੰਪਿਊਟਰ ਸਿਸਟਮ ਨਾਲ ਛੇੜਖਾਨੀ ਕਰਨ ਦੇ ਦੋਸ਼ : 10...

ਅਮਰੀਕਾ ‘ਚ ਕੰਮ ਕਰਨ ਵਾਲੇ ਇੱਕ ਭਾਰਤੀ ਨੌਜਵਾਨ ‘ਤੇ ਆਪਣੇ ਪੁਰਾਣੇ ਮਾਲਕ ਦੇ ਕੰਪਿਊਟਰ ਸਿਸਟਮ ਨਾਲ ਛੇੜਖਾਨੀ ਕਰਨ ਅਤੇ ਧੋਖਾਧੜੀ ਕਰਨ ਦੇ ਗੰਭੀਰ ਇਲਜ਼ਾਮ...

ਜਸਟਿਸ ਉਦੇ ਉਮੇਸ਼ ਲਲਿਤ ਬਣੇ ਭਾਰਤ ਦੇ 49ਵੇਂ ਚੀਫ਼ ਜਸਟਿਸ

ਸੀਜੇਆਈ ਵਜੋਂ ਜਸਟਿਸ ਐਨਵੀ ਰਮੰਨਾ ਦਾ ਕਾਰਜਕਾਲ 26 ਅਗਸਤ ਨੂੰ ਖ਼ਤਮ ਹੋ ਗਿਆ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜਸਟਿਸ ਲਲਿਤ ਨੂੰ ਸੀਜੇਆਈ ਵਜੋਂ ਅਹੁਦੇ...

ਹੜ੍ਹ ‘ਚ ਡੁੱਬਣ ਕਾਰਨ ਮਹਿਲਾ ਡਾਕਟਰ ਦੀ ਮੌਤ, ਪਿਤਾ ਲਾਪਤਾ

ਤੇਲੰਗਾਨਾ ‘ਚ ਰਾਏਪੁਰ ਵਿੱਚ ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ ਬਾਇਓਟਿਕ ਸਟ੍ਰੈਸ ਮੈਨੇਜਮੈਂਟ ਦੇ ਇੱਕ ਹੋਣਹਾਰ ਨੌਜਵਾਨ ਵਿਗਿਆਨੀ ਡਾ. ਅਸ਼ਵਨੀ ਨੁਨਾਵਥ ਦੀ (27) ਅਤੇ ਉਸ ਦੇ 50...

ਭਾਰਤੀ ਫੌਜ ਵੱਲੋਂ ਪੂਰਬੀ ਲੱਦਾਖ ਦੇ ਡੈਮਚੌਕ ਵਿੱਚ ਗਸ਼ਤ ਸ਼ੁਰੂ

ਭਾਰਤ ਤੇ ਚੀਨ ਵੱਲੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਟਕਰਾਅ ਵਾਲੇ ਦੋ ਖੇਤਰਾਂ ਵਿਚੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ...

ਭਾਰੀ ਮੀਂਹ ਤੋਂ ਬਾਅਦ ਡੁੱਬੇ ਸਕੂਲ ’ਚੋਂ 162 ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ

ਐਤਵਾਰ ਨੂੰ ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਡੁੱਬੇ ਇੱਕ ਨਿੱਜੀ ਰਿਹਾਇਸ਼ੀ ਸਕੂਲ ਵਿੱਚੋਂ 162 ਵਿਦਿਆਰਥੀਆਂ ਨੂੰ ਬਚਾਇਆ। ਇੱਕ ਸੀਨੀਅਰ ਅਧਿਕਾਰੀ...
- Advertisement -

Latest article

ਟੋਰਾਂਟੋ ਦੇ ਮਸ਼ਹੂਰ ‘ਸਾਲਸਾ ਸਟ੍ਰੀਟ ਫੈਸਟੀਵਲ’ ਦੌਰਾਨ ਗੋਲੀਬਾਰੀ

ਕੈਨੇਡਾ ਦੇ ਟੋਰਾਂਟੋ ਦੇ ਇੱਕ ਪ੍ਰਸਿੱਧ ਸਟ੍ਰੀਟ ਫੈਸਟੀਵਲ ਦੌਰਾਨ ਵਾਪਰੀ ਖ਼ੂਨੀ ਵਾਰਦਾਤ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਸ਼ਨੀਵਾਰ ਰਾਤ ਲਾਤੀਨੀ...

ਦਿਲਜੀਤ ਦੋਸਾਂਝ ਦੀ ਫ਼ਿਲਮ ‘Satluj’ ’ਤੇ ਪਾਬੰਦੀ ਬਰਕਰਾਰ ਰਹੇਗੀ

ਫਿਲਮ ‘ਸਤਲੁਜ’ ’ਤੇ ਲੱਗੀ ਪਾਬੰਦੀ ਕਾਇਮ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਨੇ ਔਨਲਾਈਨ ਸਟ੍ਰੀਮਿੰਗ ਪਲੈਟਫਾਰਮਾਂ (ਓ...

Wimbledon Women Champion: ਨੋਸਕੋਵਾ ਬਣੀ ਵਿੰਬਲਡਨ ਚੈਂਪੀਅਨ

ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੋਸਕੋਵਾ ਨੇ ਵਿੰਬਲਡਨ ਵਿੱਚ ਆਪਣੀ ਪਹਿਲੀ ਗਰੈਂਡ ਸਲੈਮ ਟਰਾਫੀ ਜਿੱਤ ਕੇ ਆਪਣੇ ਦੇਸ਼ ਦੀ ਸ਼ਾਨਦਾਰ ਪਰੰਪਰਾ ਨੂੰ ਕਾਇਮ...