ਦੇਸ਼ ਦੇ ਪ੍ਰਸਿੱਧ ਵਕੀਲ ਤੇ ਸਾਬਕਾ ਕਾਨੂੰਨ ਮੰਤਰੀ ਰਹੇ ਰਾਮ ਜੇਠਮਲਾਨੀ ਦਾ ਅੱਜ 95 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਕਾਨੂੰਨ ਮੰਤਰੀ ਸਨ । ਉਨ੍ਹਾਂ ਦਾ ਜਨਮ 14 ਸਤੰਬਰ 1923 ਨੂੰ ਹੋਇਆ ਸੀ ਤੇ ਆਪਣੀ ਵਕਾਲਤ ਦੇ ਸਮੇਂ ਕਈ ਹਾਈਪ੍ਰੋਫਾਈਲ ਕੇਸ ਲੜੇ । ਮਹਿਜ 17 ਸਾਲ ਦੀ ਉਮਰ ਵਿੱਚ ਜੇਠਮਲਾਨੀ ਨੇ ਕਾਨੂਂੰਨ ਦੀ ਡਿਗਲੀ ਲੈ ਲਈ ਸੀ । ਉਨ੍ਹਾਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਤੇ ਵੰਡ ਸਮੇਂ ਭਾਰਤ ਆ ਗਏ ।
Total Views: 373 ,
Real Estate



















