ਥਾਣਾ ਮਹਿਲਪੁਰ ‘ਚ ਇੱਕ ਸੇਵਾ ਮੁਕਤ ਫੌਜੀ ਨੇ ਜਦੋਂ ਆਪਣਾ ਅਸਲਾ ਜਮਾਂ ਕਰਵਾਉਣ ਦੀ ਬੇਨਤੀ ਕੀਤੀ ਤਾਂ ਅੱਗਿਓ ਮੁਨਸ਼ੀ ਟਾਲ ਮਟੋਲ ਕਰਨ ਲੱਗਾ । ਮੁੱਢਲੀ ਜਾਣਕਾਰੀ ਮੁਤਾਬਿਕ ਸੇਵਾ ਮੁਕਤ ਫੌਜੀ ਨੇ ਤੈਸ਼ ਵਿੱਚ ਆ ਕੇ ਮੁਨਸ਼ੀ ਅਮਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ ਅਤੇ ਇੱਕ ਕਰਮਚਾਰੀ ਵੀ ਮੌਕੇ ‘ਤੇ ਜ਼ਖ਼ਮੀ ਹੋ ਗਿਆ ।
ਬਾਕੀ ਵੇਰਵਿਆਂ ਦੀ ਉਡੀਕ ਹੈ।
Total Views: 318 ,
Real Estate



















