ਪੰਜਾਬ ’ਚ ਸਮੇਂ ਸਿਰ ਹੋਣਗੀਆਂ ਵਿਧਾਨ ਸਭਾ ਚੋਣਾਂ

ਕੇਂਦਰ ਸਰਕਾਰ ਨੇ ਪੰਜਾਬ, ਯੂ.ਪੀ., ਉੱਤਰਾਖੰਡ ਤੇ ਗੋਆ ਵਿਚ ਮਰਦਮਸ਼ੁਮਾਰੀ ਪ੍ਰਕਿਰਿਆ ਅਗਾਊਂ ਕਰ ਦਿੱਤੀ ਹੈ ਜਿਸ ਨਾਲ ਇਹਨਾਂ ਰਾਜਾਂ ਚੋਣਾਂ ਸਮੇਂ ਸਿਰ ਹੋਣ ਦਾ ਰਸਤਾ ਸਾਫ ਹੋ ਗਿਆ ਹੈ।ਜਾਰੀ ਹੁਕਮਾਂ ਮੁਤਾਬਕ ਹੁਣ ਇਹਨਾਂ ਰਾਜਾਂ ਵਿਚ ਮਰਦਮਸ਼ੁਮਾਰੀ 1 ਦਸੰਬਰ 2026 ਤੋਂ 4 ਜਨਵਰੀ 2027 ਦਰਮਿਆਨ ਹੋਵੇਗੀ। ਬਾਕੀ ਰਾਜਾਂ ਵਿਚ ਇਹ ਮਰਦਮਸ਼ੁਮਾਰੀ ਫਰਵਰੀ 2027 ਵਿਚ ਹੋਵੇਗੀ।

Total Views: 2 ,
Real Estate