CJP ਦਾ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਫਿਰ ਸ਼ੁਰੂ

ਕਾਕਰੋਚ ਜਨਤਾ ਪਾਰਟੀ ਦਾ ਫਿਰ ਤੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। CJP ਦੇ ਸੰਸਦ ਭਵਨ ਵੱਲ ਕੀਤੇ ਮਾਰਚ ਤੋਂ ਬਾਅਦ ਦਿੱਲੀ ਪੁਲਿਸ ਨੇ ਸੋਮਵਾਰ ਸ਼ਾਮ 5 ਵਜੇ ਜੰਤਰ-ਮੰਤਰ ਖਾਲੀ ਕਰਵਾ ਦਿੱਤਾ ਸੀ। ਪ੍ਰਦਰਸ਼ਨਕਾਰੀ ਅਤੇ ਅਭਿਜੀਤ ਦੀਪਕੇ 6 ਘੰਟੇ ਬਾਅਦ ਫਿਰ ਵਾਪਸ ਪਰਤ ਆਏ ਅਤੇ ਸੋਮਵਾਰ ਰਾਤ 11 ਵਜੇ ਤੱਕ ਭਾਰੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।ਦੀਪਕੇ ਨੇ ਕਿਹਾ ਕਿ ਮੰਗਲਵਾਰ ਨੂੰ ਵੀ ਸੰਸਦ ਮਾਰਚ ਕਰਾਂਗੇ ।

Total Views: 1 ,
Real Estate