ਪੰਜਾਬ ਭਾਜਪਾ ਦੇ ਅੰਦਰ ਅੱਜ CM ਦੇ ਸਾਬਕਾ OSD ਸਮੇਤ 4 ਆਗੂ ਸ਼ਾਮਿਲ ਹੋ ਗਏ ਹਨ। ਜਾਣਕਾਰੀ ਦੇ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ.ਐਸ.ਡੀ ਓਂਕਾਰ ਸਿੰਘ, ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫਾ ਦੇਣ ਮਗਰੋਂ ਚਰਨਜੀਤ ਸਿੰਘ ਬਰਾੜ, Ripjit Brar ਅਤੇ ਸੀਨੀਅਰ ਲੀਡਰ ਜਗਮੀਤ ਸਿੰਘ ਬਰਾੜ ਅੱਜ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
Total Views: 37 ,
Real Estate















