ਅਮਰੀਕੀ ਨਾਗਰਿਕ ਨਾਲ ਵਿਆਹ ਤੇ ਵੀ ਗ੍ਰੀਨ ਕਾਰਡ ਦੀ ਕੋਈ ਗਰੰਟੀ ਨਹੀਂ

ਅਮਰੀਕਾ ਦੇ ਇਕ ਸੀਨੀਅਰ ਇਮੀਗ੍ਰੇਸ਼ਨ ਅਟਾਰਨੀ ਮੁਤਾਬਕ ਅਮਰੀਕੀ ਨਾਗਰਿਕ ਨਾਲ ਵਿਆਹ ਕਰਨ ਨਾਲ ਹੁਣ ਅਪਣੇ ਆਪ ਹੀ ਗ੍ਰੀਨ ਕਾਰਡ ਨਹੀਂ ਮਿਲੇਗਾ।ਅਮਰੀਕੀ ਨਾਗਰਿਕ ਨਾਲ ਵਿਆਹ ਲੰਮੇ ਸਮੇਂ ਤੋਂ ਇਕ ਪ੍ਰਸਿੱਧ ਰਸਤਾ ਰਿਹਾ ਹੈ, ਇਮੀਗ੍ਰੇਸ਼ਨ ਅਧਿਕਾਰੀ ਹੁਣ ਨੇੜਿਓਂ ਜਾਂਚ ਕਰ ਰਹੇ ਹਨ ਕਿ ਕੀ ਵਿਆਹ ਅਸਲ ਹੈ ਜਾਂ ਨਹੀਂ। ਇਕ ਮੀਡੀਆ ਰੀਪੋਰਟ ਮੁਤਾਬਕ ਜੋ ਜੋੜੇ ਵਿਆਹੇ ਹੋਏ ਹਨ ਪਰ ਵੱਖਰੇ ਰਹਿੰਦੇ ਹਨ, ਉਨ੍ਹਾਂ ਦੇ ਗ੍ਰੀਨ ਕਾਰਡ ਰੱਦ ਹੋਣ ਦਾ ਖਤਰਾ ਜ਼ਿਆਦਾ ਹੈ।

Total Views: 17 ,
Real Estate