ਐਲੋਨ ਮਸਕ ਨੇ ਕੈਨੇਡਾ ਦੇ ਸਿਹਤ ਸਿਸਟਮ ਦੀ ਆਲੋਚਨਾ ਕੀਤੀ ਹੈ। ਇਹ ਘਟਨਾ ਭਾਰਤੀ ਮੂਲ ਦੇ ਵਿਅਕਤੀ ਪ੍ਰਸ਼ਾਂਤ ਸ਼੍ਰੀਕੁਮਾਰ ਨਾਲ ਜੁੜੀ ਹੈ, ਜਿਸਦੀ ਹਾਲ ਹੀ ਵਿੱਚ ਕੈਨੇਡਾ ਵਿੱਚ ਮੌਤ ਹੋਈ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਕੈਨੇਡਾ ਦੇ ਉੱਤਰ-ਪੱਛਮੀ ਅਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਦੇ ਗ੍ਰੇ ਨਨਸ ਹਸਪਤਾਲ ਵਿੱਚ ਵਾਪਰੀ, ਜਿੱਥੇ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਡਾਕਟਰੀ ਇਲਾਜ ਲਈ ਅੱਠ ਘੰਟੇ ਤੋਂ ਵੱਧ ਉਡੀਕ ਕਰਨ ਤੋਂ ਬਾਅਦ ਦੁਖਦਾਈ ਮੌਤ ਹੋ ਗਈ।
Total Views: 73 ,
Real Estate



















