DJ ਵਜਾਉਣ ‘ਤੇ ਨਿਕਾਹ ਨਹੀਂ ਪੜ੍ਹਨਗੇ ਮੌਲਾਨਾ

ਉੱਤਰ ਪ੍ਰਦੇਸ਼ ਦੇ ਕੋਸੀਕਲਾਂ ਮੁਹੱਲਾ ਨਿਕਾਸ ਵਿੱਚ ਮੁਸਲਿਮ ਭਾਈਚਾਰੇ ਦੀ ਪੰਚਾਇਤ ਨੇ ਇੱਕ ਫੈਸਲਾ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੁਸਲਿਮ ਵਿਆਹਾਂ ਵਿੱਚ ਡੀਜੇ ਵਜਾਇਆ ਜਾਂਦਾ ਹੈ, ਤਾਂ ਮੌਲਾਨਾ ਨਿਕਾਹ ਨਹੀਂ ਪੜ੍ਹਨਗੇ । ਇਸ ਨੇ ਵਿਆਹ ਘਰਾਂ ਵਿੱਚ ਹੋਣ ਵਾਲੇ ਵਿਆਹਾਂ ਅਤੇ ਵਿਆਹ ਦੌਰਾਨ ਪਟਾਕਿਆਂ ਦੀ ਵਰਤੋਂ ‘ਤੇ ਵੀ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ 11,000 ਰੁਪਏ ਜੁਰਮਾਨਾ ਕੀਤਾ ਜਾਵੇਗਾ।

Total Views: 96 ,
Real Estate