ਭਾਰਤ ਦੀਆਂ ਧੀਆਂ ਨੇ ਰਚਿਆ ਇਤਿਹਾਸ, ਜਿੱਤਿਆ ਪਹਿਲਾ ICC ਮਹਿਲਾ ਕ੍ਰਿਕਟ ਵਰਲਡ ਕੱਪ

ਭਾਰਤ ਦੀ ਟੀਮ ਨੇ ਆਈਸੀਸੀ ਮਹਿਲਾ ਕ੍ਰਿਕਟ ਵਰਲਡ ਕਪ ਦਾ ਖਿਤਾਬ ਪਹਿਲੀ ਵਾਰ ਜਿੱਤ ਲਿਆ ਹੈ। ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾਇਆ। ਇਹ ਮੈਚ ਡੀ.ਵਾਈ. ਪਾਟਿਲ ਸਟੇਡਿਯਮ, ਨਵੀ ਮੁੰਬਈ ‘ਚ ਖੇਡਿਆ ਗਿਆ।

Total Views: 107 ,
Real Estate