ਆਸਟਰੇਲੀਆ ਨੇ ਅੱਜ ਮੀਂਹ ਪ੍ਰਭਾਵਿਤ ਪਹਿਲੇ ਇੱਕ ਰੋਜ਼ਾ ਵਿੱਚ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਲੀਡ ਹਾਸਲ ਕੀਤੀ।ਮੀਂਹ ਕਾਰਨ ਤਿੰਨ ਵਾਰ ਰੁਕੇ ਮੈਚ ਨੂੰ 26-26 ਓਵਰਾਂ ’ਤੇ ਸੀਮਿਤ ਕਰ ਦਿੱਤਾ ਗਿਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 26 ਓਵਰਾਂ ’ਚ ਨੌਂ ਵਿਕਟਾਂ ਗੁਆ ਕੇ 136 ਦੌੜਾਂ ਬਣਾਈਆਂ ਸਨ।
Total Views: 143 ,
Real Estate



















