ਫਾਂਸੀ ਦੀ ਥਾਂ ਟੀਕੇ ਨਾਲ ਮੌਤ ਦੇਣ ਦਾ ਮਾਮਲਾ ਸੁਪਰੀਮ ਕੋਰਟ ‘ਚ

ਸੁਪਰੀਮ ਕੋਰਟ ਨੇ ਕਿਹਾ ਕਿ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਨਾਲੋਂ ਟੀਕਾ ਦੇ ਕੇ ਮਾਰਨ ਦਾ ਵਿਕਲਪ ਦੇਣਾ ਬਹੁਤਾ ਸੰਭਵ ਨਹੀਂ ਹੈ ਤੇ ਕੇਂਦਰ ਨੇ ਘਾਤਕ ਟੀਕੇ ਦਾ ਵਿਕਲਪ ਦੇਣ ਖ਼ਿਲਾਫ਼ ਦੇਸ਼ ਦੀ ਸਰਵਉਚ ਅਦਾਲਤ ਨੂੰ ਜਾਣਕਾਰੀ ਦਿੱਤੀ ਹੈ। ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਅੱਜ ਇੱਕ ਪਟੀਸ਼ਨ ’ਤੇ ਸੁਣਵਾਈ ਕੀਤੀ ਜਿਸ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਮੌਜੂਦਾ ਢੰਗ ਨੂੰ ਬਦਲਣ ਤੇ ਇਸ ਦਾ ਵਿਕਲਪ ਦੇਣ ਦੀ ਮੰਗ ਕੀਤੀ ਗਈ ਸੀ।

Total Views: 73 ,
Real Estate