Apple ਨੇ ਆਪਣੇ ‘Awe Dropping’ ਈਵੈਂਟ ਵਿੱਚ iPhone 17 ਸੀਰੀਜ਼ ਤੋਂ ਪਰਦਾ ਚੁੱਕ ਦਿੱਤਾ ਹੈ, ਅਤੇ ਇਸ ਵਾਰ ਕੰਪਨੀ ਨੇ ਸਮਾਰਟਫੋਨ ਦੀ ਦੁਨੀਆ ਵਿੱਚ ਇਨੋਵੇਸ਼ਨ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ । ਇਸ ਸਾਲ ਦਾ ਸਭ ਤੋਂ ਵੱਡਾ ਸਰਪ੍ਰਾਈਜ਼ ‘Plus’ ਮਾਡਲ ਨੂੰ ਹਟਾ ਕੇ ਇੱਕ ਬਿਲਕੁਲ ਨਵੇਂ iPhone 17 Air ਦਾ ਲਾਂਚ ਹੈ, ਜੋ ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ ਹੈ। ਇਸਦੇ ਨਾਲ ਹੀ, iPhone 17, iPhone 17 Pro, ਅਤੇ iPhone 17 Pro Max ਨੂੰ ਵੀ ਕਈ ਅਪਗ੍ਰੇਡਾਂ ਨਾਲ ਪੇਸ਼ ਕੀਤਾ ਗਿਆ ਹੈ ।
Total Views: 85 ,
Real Estate



















