ਕਰਨ ਕਾਊਂਟੀ ਸ਼ੇਰੀਫ਼ ਬੋਰਾਨ ਦਫ਼ਤਰ ਮੁਤਾਬਕ ਮੰਗਲਵਾਰ ਦੁਪਹਿਰ (2 ਸਤੰਬਰ 2025) ਨੂੰ ਬੋਰਾਨ ਫਰੰਟੇਜ ਰੋਡ ‘ਤੇ ਸਥਿਤ ਲਵਜ਼ ਟਰੱਕ ਸਟਾਪ ‘ਤੇ ਇੱਕ ਔਰਤ ਨੂੰ ਚਾਕੂ ਮਾਰਨ ਦੀ ਘਟਨਾ ਵਾਪਰੀ। ਪੁਲਿਸ ਨੇ ਘਟਨਾ ਸਥਾਨ ‘ਤੇ ਹੀ 28 ਸਾਲਾ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਕਤਲ ਦੀ ਕੋਸ਼ਿਸ਼ ਅਤੇ ਚੋਰੀ (ਬਰਗਲਰੀ) ਦੇ ਦੋਸ਼ ਲਗੇ ਹਨ।
Total Views: 108 ,
Real Estate
















