PM ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।ਇਸੇ ਦਿਨ ਹੀ ਮੋਦੀ ਹਿਮਾਚਲ ਪ੍ਰਦੇਸ਼ ਦਾ ਵੀ ਦੌਰਾ ਕਰਨਗੇ। PM ਮੋਦੀ ਦੀ ਪੰਜਾਬ ਫੇਰੀ ਦੀ ਪੁਸ਼ਟੀ ਭਾਜਪਾ ਦੇ ਇੱਕ ਵੱਡੇ ਲੀਡਰ ਵੱਲੋਂ ਕੀਤੀ ਗਈ ਹੈ। ਹਾਲਾਂਕਿ ਦੱਸ ਦਈਏ ਕਿ ਪੀਐੱਮ ਮੋਦੀ ਦੇ ਸਰਕਾਰੀ ਪ੍ਰੋਗਰਾਮ ਅਤੇ ਸ਼ਡਿਊਲ ਦੀ ਪੁਸ਼ਟੀ ਹਾਲੇ ਹੋਣੀ ਬਾਕੀ ਹੈ।
Total Views: 100 ,
Real Estate



















