ਹਥਨੀਕੁੰਡ ਬੈਰਾਜ ਦੇ 18 ਗੇਟ ਖੋਲ੍ਹੇ, ਹਾਈ ਅਲਰਟ ਜਾਰੀ

ਭਾਰੀ ਮੀਂਹ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧ ਗਿਆ ਹੈ। ਹਰਿਆਣਾ ਦੇ ਯਮੁਨਾਨਗਰ ਵਿੱਚ ਹਥਨੀਕੁੰਡ ਬੈਰਾਜ ਦੇ 18 ਗੇਟ ਖੋਲ੍ਹ ਦਿੱਤੇ ਗਏ ਹਨ ਅਤੇ ਇਸ ਨਾਲ ਦਿੱਲੀ ਵਿੱਚ ਹੜ੍ਹ ਦਾ ਖ਼ਤਰਾ ਵਧ ਸਕਦਾ ਹੈ। ਦਰਅਸਲ, ਹਰਿਆਣਾ ਦੇ ਯਮੁਨਾਨਗਰ ਦੇ ਨਾਲ-ਨਾਲ ਉੱਤਰਾਖੰਡ ਦੇ ਪਹਾੜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਯਮੁਨਾ ਨਦੀ ‘ਤੇ ਬਣੇ ਹਥਨੀਕੁੰਡ ਬੈਰਾਜ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ।

Total Views: 91 ,
Real Estate