ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਰੈਸਕਿਊ ਦੇ ਦੌਰਾਨ ਇੱਕ ਕਿਸ਼ਤੀ ਪਲਟ ਗਈ। ਕਿਸ਼ਤੀ ਦੇ ਪਲਟਣ ਕਾਰਨ ਕਈ ਲੋਕ ਪਾਣੀ ਵਿੱਚ ਰੁੜ ਗਏ, ਹਾਲਾਂਕਿ ਮੌਕੇ ਤੇ ਮੌਜੂਦ ਫ਼ੌਜ ਦੇ ਜਵਾਨਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸ ਦਈਏ ਕਿ ਇਹ ਘਟਨਾ ਫਿਰੋਜ਼ਪੁਰ ਦੇ ਪਿੰਡ ਕਿਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਵਿਖੇ ਵਾਪਰੀ। ਫ਼ੌਜ ਦੇ ਜਵਾਨ ਹੜ੍ਹ ਪੀੜ੍ਹਤਾਂ ਨੁੰ ਬਾਹਰ ਕੱਢ ਰਹੇ ਸਨ ਅਤੇ ਰੈਸਕਿਉ ਦੌਰਾਨ ਇਕ ਕਿਸ਼ਤੀ ਵਿੱਚ ਲੋਕਾਂ ਨੂੰ ਬਿਠਾਇਆ ਜਾ ਰਿਹਾ ਸੀ। ਨਿਰਧਾਰਿਤ ਗਿਣਤੀ ਤੋਂ ਵੱਧ ਲੋਕਾਂ ਦੀ ਗਿਣਤੀ ਕਿਸ਼ਤੀ ਵਿੱਚ ਹੋਣ ਕਾਰਨ ਕਿਸ਼ਤੀ ਪਲਟ ਗਈ।
Total Views: 179 ,
Real Estate



















