ਇਜ਼ਰਾਈ ਵੱਲੋਂ ਕੀਤੇ ਹਮਲੇ ਵਿਚ ਘੱਟ ਤੋਂ ਘੱਟ ਪੰਜ ਪੱਤਰਕਾਰਾਂ ਦੀ ਮੌਤ ਹੋ ਗਈ। ਗਾਜ਼ਾ ਸ਼ਹਿਰ ਵਿਚ ਅਲ ਸ਼ਿਫਾ ਹਸਪਤਾਲ ਦੇ ਬਾਹਰ ਇਹਨਾਂ ਪੱਤਰਕਾਰਾਂ ਦੇ ਟੈਂਟ ’ਤੇ ਹਮਲਾ ਹੋਇਆ। ਮ੍ਰਿਤਕਾਂ ਵਿਚ ਅਲ ਜਜ਼ੀਰਾ ਦੇ ਦੋ ਪੱਤਰਕਾਰ ਅਨਸ ਅਲ ਸ਼ਰੀਫ ਤੇ ਮੁਹੰਮਦ ਕਰੀਆਹ, ਦੋ ਕੈਮਰਾਮੈਨ ਇਬਰਾਹਿਮ ਜ਼ਹਿਰ ਤੇ ਮੁਹੰਮਦ ਨੌਫਲ ਵੀ ਸ਼ਾਮਲ ਸਨ।
Total Views: 154 ,
Real Estate



















