ਦਿੱਗਜ਼ ਅਦਾਕਾਰ ਕੋਟਾ ਸ਼੍ਰੀਨਿਵਾਸ ਰਾਓ ਦਾ ਦਿਹਾਂਤ

ਦਿੱਗਜ਼ ਤੇਲਗੂ ਅਦਾਕਾਰ ਅਤੇ ਸਾਬਕਾ ਸਿਆਸਤਦਾਨ ਕੋਟਾ ਸ਼੍ਰੀਨਿਵਾਸ ਰਾਓ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਸਵੇਰੇ 4 ਵਜੇ ਹੈਦਰਾਬਾਦ ਵਿਚ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ।

Total Views: 205 ,
Real Estate