ਕਪਿਲ ਸ਼ਰਮਾ ਦੇ ਕੈਨੇਡਾ ‘ਚ ਖੁੱਲ੍ਹੇ ਰੈਸਟੋਰੈਂਟ ‘ਤੇ ਫਾਇਰਿੰਗ

ਮਸ਼ਹੂਰ Comedian ਕਪਿਲ ਸ਼ਰਮਾ ਦੇ ਰੈਸਟੋਰੈਂਟ KAP’S CAFE ‘ਤੇ 9 ਜੁਲਾਈ ਦੀ ਰਾਤ ਨੂੰ ਗੋਲੀਬਾਰੀ ਹੋਈ ਸੀ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਪਿਲ ਦਾ ਇਹ ਰੈਸਟੋਰੈਂਟ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਹੈ
Total Views: 131 ,
Real Estate