ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਇੱਕ ਮੀਟਿੰਗ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਤਰਨ ਤਾਰਨ ਵਿਧਾਨ ਸਭਾ ਜਾਂ ਕਿਸੇ ਹੋਰ ਚੋਣ ਵਿੱਚ ਭਾਗ ਨਹੀਂ ਲੈਣਗੇ।ਜਥੇਬੰਦੀ ਨੇ ਦੱਸਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਦੀ ਚੋਣ ਸਿਰਫ਼ “ਦੁਸ਼ਟਾਂ-ਪਾਪੀਆਂ ਨੂੰ ਨੰਗਿਆਂ ਕਰਨ” ਅਤੇ ਪੰਜਾਬ ਦੇ ਹਿੱਤ ਲਈ ਲੜੀ ਸੀ, ਜਿਸ ਵਿੱਚ ਸਿੱਖ ਪੰਥ ਨੇ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ।
Total Views: 172 ,
Real Estate















