PNB ਦੇ ਹਜਾਰਾਂ ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜੇ ਇੱਕ ਵੱਡੇ ਘਟਨਾਕ੍ਰਮ ਵਿੱਚ, ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਭਰਾ ਨੇਹਾਲ ਮੋਦੀ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਗ੍ਰਿਫਤਾਰੀ 4 ਜੁਲਾਈ 2025 ਨੂੰ ਕੀਤੀ, ਜੋ ਭਾਰਤ ਸਰਕਾਰ ਦੀ ਐਕਸਟ੍ਰਾਡੀਸ਼ਨ ਬੇਨਤੀ ਦੇ ਆਧਾਰ ‘ਤੇ ਹੋਈ। ਇਹ ਬੇਨਤੀ ਕੇਂਦਰੀ ਜਾਂਚ ਬਿਊਰੋ (CBI) ਅਤੇ ਈਡੀ ਨੇ ਸੰਯੁਕਤ ਰੂਪ ਨਾਲ ਦਾਇਰ ਕੀਤੀ ਸੀ।
Total Views: 124 ,
Real Estate
















