ਪੂਰੀ ਦੁਨੀਆਂ ‘ਚ ਕਿਤਾਬਾਂ ਦੀ ਸਪਲਾਈ

ਦੋਸਤੋ ਜਦੋਂ ਤੋਂ ਮੀਡੀਆ ਦੇ ਖੇਤਰ ‘ਚ ਸਰਗਰਮ ਹਾਂ ‘ਸਿੱਧੀ ਅਤੇ ਸਪੱਸ਼ਟ ਗੱਲ ‘ ਕਰਦੇ ਹਾਂ । ਕਦੇ ਪ੍ਰਵਾਹ ਨਹੀਂ ਕੀਤੀ ਕਿ ਸਾਡੇ ਸੱਚ ਬੋਲਣ ਨਾਲ ਕਿਹੜੀ ਧਿਰ ਨਰਾਜ਼ ਜਾਂ ਨਿਰਾਸ਼ ਹੋਵੇਗੀ ।
ਹੁਣ ਅਸੀਂ ਮੀਡੀਆ ਦੇ ਨਾਲ ਨਾਲ ਚੰਗੀਆ ਸਿਰਫ਼ ਚੰਗੀਆਂ ਕਿਤਾਬਾਂ ਦੀ ‘ਆਨਲਾਈਨ ਡਿਲੀਵਰੀ ‘ ਲਈ ‘ਬੁੱਕ ਪਲਾਨੈਟ ਪੂਹਲਾ’ ਸ਼ੁਰੂ ਕੀਤਾ ਹੋਇਆ, ਜਿਸ ਨੂੰ ਉਮੀਦ ਤੋਂ ਵਧੀਆ ਹੁੰਗਾਰਾ ਮਿਲਿਆ।
ਅੱਜ ਸਾਡੇ ਕੋਲ ਚੋਟੀ 130 ਦੀਆਂ ਆਨਲਾਈਨ ਸਪਲਾਈ ਲਈ ਹਾਜਿ਼ਰ ਹਨ । ਆਉਣ ਵਾਲੇ ਦਿਨਾਂ ‘ਚ ਇਹ ਸੂਚੀ ਹੋ ਲੰਬੀ ਹੁੰਦੀ ਜਾਵੇਗੀ । ਅਸੀਂ ਪੂਰੀ ਦੁਨੀਆਂ ‘ਚ ਕਿਤਾਬਾਂ ਦੀ ਸਪਲਾਈ ਕਰਦੇ ਹਾਂ।
ਸਾਡੇ ਕੋਲ ਇਤਿਹਾਸਕ , ਧਾਰਮਿਕ , ਸਭਿਆਚਾਰ , ਖੋਜ ਪੁਸਤਕਾਂ ਅਤੇ ਉਸਾਰੂ ਸਾਹਿਤ ਦੀ ਹਰ ਵਿਧਾ ਮੌਜੂਦ ਹੈ। ਨਾਲ ਦਿੱਤੇ ਲਿੰਕ ਤੋਂ ਕਿਤਾਬਾਂ ਦੀ ਪੂਰੀ ਸੂਚੀ ਅਤੇ ਆਰਡਰ ਕਰਨ ਲਈ ਨੰਬਰ ਮਿਲ ਜਾਵੇਗਾ । ਜਾਂ ਫਿਰ 91-94175 25762 ਤੇ ਵਟਸ ਅਪ ਕਰਕੇ ਸੂਚੀ ਮੰਗਵਾ ਸਕਦੇ ਹੋ ਜਾਂ ਆਰਡਰ ਕਰ ਸਕਦੇ ਹੋ । ਅਸੀਂ ਕਮਾਈ ਤੋਂ ਜਿ਼ਆਦਾ ਪੜ੍ਹਾਈ ਵਾਲੇ ਪਾਸੇ ਤੁਰੇ ਹਾਂ ਇਸ ਕਰਕੇ ਕਿਤਾਬਾਂ ਉਪਰ 10 ਪ੍ਰਤੀਸ਼ਤ ਤੋਂ ਵੱਧ ਡਿਸਕਾਊਂਟ ਵੀ ਦਿੰਦੇ ਹਾਂ।
ਨਾਵਲ ‘ਤੂਤਾਂ ਵਾਲੇ ਖੂਹ ‘ ਲੈ ਕੇ ‘ਮੜ੍ਹੀ ਦਾ ਦੀਵਾ, ਅੰਨੇ ਘੋੜੇ ਦਾ ਦਾਨ, ਸੂਰਜ ਦੀ ਅੱਖ , ਪੰਜਵਾ ਸਾਹਿਬਜ਼ਾਦਾ, ਸੋਫ਼ੀਆ, ਸੜਕਨਾਮਾ, ਪਾਕਿਸਤਾਨ ਮੇਲ, ਹੁਣ ਮੈਂ ਪਾਕਿਸਤਾਨ ਨਹੀਂ ਜਾਣਾ, ਨਲਵਾ ਸਰਦਾਰ ਬਾਝੋਂ, ਸੱਚ ਨੂੰ ਫਾਂਸੀ , ਪ੍ਰਤਾਪੀ, ਕੋਠੇ ਖੜਕ ਸਿੰਘ, ਸਿਵਲ ਲਾਈਨ , ਪੂਰਨਮਾਸ਼ੀ , ਮੰਡੀ ਰਹੀਮ ਖਾਂ ਆਦਿ ਸ਼ਾਮਿਲ ਹਨ ।
ਇਤਿਹਾਸਕ ਕਿਤਾਬਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ, ਸਿੱਖ ਰਾਜ ਦਾ ਅੰਤ , ਦੁਖੀਏ ਮਾਂ ਪੁੱਤ , ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ , ਮਹਾਰਾਜਾ ਰਣਜੀਤ ਸਿੰਘ , ਅੱਖੀ ਡਿੱਠਾ ਅਪਰੇਸ਼ਨ ਬਲਿਊ ਸਟਾਰ, ਗੁਜਰਾਤ ਫਾਈਲਾਂ , 1984 ਸਿੱਖ ਵਿਰੋਧੀ ਦੰਗੇ, ਅੰਮ੍ਰਿਤਸਰ ( ਸ੍ਰੀ ਮਤੀ ਗਾਂਧੀ ਦੀ ਆਖ਼ਰੀ ਲੜਾਈ ), ਸਿੱਖ ਮਿਸਲਾਂ ਦੇ ਸਰਦਾਰ ਘਰਾਣੇ, ਪੰਜਾਬ ਦਾ ਦੁਖਾਤ, ਜੈਤੋ ਦਾ ਮੋਰਚਾ ।
ਜੀਵਨੀਆਂ ਵਿੱਚੋਂ ‘ਭਾਗ ਮਿਲਖਾ ਭਾਗ, ਹਿਟਲਰ ਦੀ ਸਵੈਜੀਵਨੀ , ਮਲ੍ਹੇ ਝਾੜੀਆਂ -ਰਾਮ ਸਰੂਪ ਅਣਖੀ , ਗਦਰੀ ਗੁਲਾਬ ਕੌਰ ।
ਮੇਰਾ ਦਾਗਿਸਤਾਨ , ਮੇਰਾ ਪਿੰਡ ਸਮੇਤ ਹੋਰ ਬਹੁਤ ਪ੍ਰਸਿੱਧ ਕਿਤਾਬਾਂ ਪੜ੍ਹਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ।
91 94175 25762
Total Views: 35 ,
Real Estate