ਪਹਿਲਗਾਮ ਵਿਚ ਬੀਤੇ ਕੱਲ੍ਹ ਹੋਏ ਅਤਿਵਾਦੀ ਹਮਲੇ ਵਿਚ ਮਾਰੇ ਗਏ ਸੈਲਾਨੀਆਂ ਅਤੇ ਫੱਟੜਾਂ ਵਿਚ ਚੰਡੀਗੜ੍ਹ ਦੇ ਦੋ ਵਸਨੀਕ ਵੀ ਸ਼ਾਮਲ ਹਨ। ਮ੍ਰਿਤਕ ਦੀ ਪਛਾਣ ਦਿਨੇਸ਼ ਅਗਰਵਾਲ ਵਜੋਂ ਹੋਈ ਹੈ ਜਦੋਂ ਕਿ ਲਕਸ਼ਿਤਾ ਦਾਸ ਨਾਂ ਦੀ ਮਹਿਲਾ ਜ਼ਖ਼ਮੀ ਹੈ।
Total Views: 238 ,
Real Estate