ਟਰੂਡੋ MP ਵਜੋਂ ਮੁੜ ਚੋਣ ਨਹੀਂ ਲੜਨਗੇ

Canadian PM ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਉਹ ਅਗਲੀਆਂ ਫੈਡਰਲ ਚੋਣਾਂ ਵਿੱਚ ਐਮਪੀ ਵਜੋਂ ਦੁਬਾਰਾ ਚੋਣ ਨਹੀਂ ਲੜਨਗੇ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਉਹ ਪਪੀਨੇਊ, ਕਿਊਬਿਕ ਵਿੱਚ ਆਪਣੀ ਸੀਟ ਨਹੀਂ ਮੰਗਣਗੇ, ਜਾਂ ਅਗਲੀਆਂ ਚੋਣਾਂ ਵਿੱਚ ਲਿਬਰਲਾਂ ਦੀ ਅਗਵਾਈ ਨਹੀਂ ਕਰਨਗੇ।

Total Views: 199 ,
Real Estate