ਪੰਜਾਬ ‘ਚ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਪੰਜਾਬ ਵਿਚ 3 ਦਿਨ ਸਰਕਾਰੀ ਬੱਸਾਂ ਬੰਦ ਰਹਿਣਗੀਆਂ। 6, 7, 8 ਜਨਵਰੀ ਨੂੰ ਬੱਸਾਂ ਸੜਕਾਂ ਉਤੇ ਨਹੀਂ ਦੌੜਨਗੀਆਂ। PRTC ਤੇ ਪਨਬਸ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਾਂ ਪਰ ਸਾਡੀਆਂ ਮਗਾਂ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਅਸੀਂ ਬੱਸਾਂ ਬੰਦ ਰੱਖਾਂਗੇ ਤੇ ਹੜਤਾਲ ਕਰਾਂਗੇ।

Total Views: 326 ,
Real Estate