ਯੂਬਾ ਸਿਟੀ ’ਚ ਨਿਕਲ ਵਾਲੇ ਨਗਰ ਕੀਰਤਨ ’ਚ ਹਿੰਸਾ ਦਾ ਖਦਸ਼ਾ: FBI

ਅਮਰੀਕਾ ਖੁਫੀਆ ਏਜੰਸੀ ਐਫ ਬੀ ਆਈ ਦੀ ਸੈਕਰੋਮੈਂਟੋ ਯੂਨਿਟ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ 1 ਤੋਂ 3 ਨਵੰਬਰ ਤੱਕ ਯੂਬਾ ਸਿਟੀ ਵਿਚ ਨਿਕਲਣ ਵਾਲੇ ਨਗਰ ਕੀਰਤਨ ਦੌਰਾਨ ਹਿੰਸਾ ਹੋ ਸਕਦੀ ਹੈ ਤੇ ਵਿਰੋਧੀ ਗੈਂਗ ਇਕ ਦੂਜੇ ’ਤੇ ਫਾਇਰਿੰਗ ਕਰ ਸਕਦੇ ਹਨ।ਐਫ ਬੀ ਆਈ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਚੌਕੰਨੇ ਰਹਿਣ ਅਤੇ ਕਿਸੇ ਵੀ ਕਿਸਮ ਦੀ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੂਚਿਤ ਕਰਨ।

Total Views: 391 ,
Real Estate