ਹਰਿਆਣਾ Election Breaking: ਭਾਜਪਾ 49, ਕਾਂਗਰਸ 35 ਸੀਟਾਂ ਨਾਲ ਅੱਗੇ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ। ਭਾਜਪਾ ਇਸ ਵੇਲੇ 49 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਜਦੋਂ ਕਿ ਕਾਂਗਰਸ 35 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।

Total Views: 423 ,
Real Estate