ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਅਗਲੇ ਦੋ ਦਿਨ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ । ਆਪਣੀ ਰਿਹਾਈ ਤੋਂ ਬਾਅਦ ਪਹਿਲੀ ਵਾਰ ਪਾਰਟੀ ਦੇ Volunteers ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਓਹ ਉਨਾਂ ਚਿਰ ਇਸ ਕੁਰਸੀ ਤੇ ਨਹੀਂ ਬੈਠਣਗੇ ਜਿੰਨਾ ਚਿਰ ਲੋਕ ਇਹ ਫਤਵਾ ਨਹੀਂ ਦੇਣਗੇ ਕਿ ਓਹ ਇਮਾਨਦਾਰ ਹਨ .
Total Views: 326 ,
Real Estate