ਉੱਤਰ ਪ੍ਰਦੇਸ ਦੇ ਹਾਥਰਸ ‘ਚ ਧਾਰਮਿਕ ਸਮਾਗਮ ਦੌਰਾਨ ਮਚੀ ਭਗਦੜ ‘ਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੋਕ ਬਾਬੇ ਨੂੰ ਦੇਖਣ ਲਈ ਉਸ ਦੀ ਕਾਰ ਮਗਰ ਭੱਜ ਪਏ ਤੇ ਇੱਕ ਦੂਜੇ ਨੂੰ ਲਤੜਨ ਲੱਗੇ।
Total Views: 152 ,
Real Estate


















