ਲੋਕ ਸਭਾ ‘ਚ “ਆਪ” ਦੇ ਨੇਤਾ ਹੋਣਗੇ ਮੀਤ ਹੇਅਰ

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਜਿੱਤ ਦਰਜ ਕੀਤੀ ਹੈ।ਆਪ ਵੱਲੋਂ ਮੀਤ ਹੇਅਰ ਨੂੰ ਆਪ ਦੇ ਲੋਕ ਸਭਾ ਗਰੁੱਪ ਦੇ ਨੇਤਾ ਬਣਾਇਆ ਗਿਆ ਹੈ। ਜਦੋ ਕਿ ਡਾ. ਰਾਜ ਕੁਮਾਰ ਚੱਬੇਵਾਲ ਨੂੰ ਡਿਪਟੀ ਲੀਡਰ ਬਣਾਇਆ ਗਿਆ ਹੈ। ਜਦੋਂਕਿ ਮਾਲਵਿੰਦਰ ਕੰਗ ਚੀਫ ਵਿਪ ਹੋਣਗੇ।

Total Views: 100 ,
Real Estate