ਮੁੰਬਈ: ਹਨੇਰੀ ਨਾਲ ਡਿੱਗਿਆ ਵੱਡਾ ਹੋਰਡਿੰਗ, 14 ਮੌਤਾਂ

ਮੁੰਬਈ ਦੇ ਘਾਟਕੋਪਰ ਵਿਚ ਇਕ ਵੱਡਾ ਹੋਰਡਿੰਗ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਹੋਰਡਿੰਗ ਹੇਠੋਂ 74 ਲੋਕਾਂ ਨੂੰ ਜਿਉਂਦਾ ਕੱਢ ਲਿਆ ਗਿਆ ਹੈ।

Total Views: 80 ,
Real Estate