ਨਵੇਂ ਆ ਰਹੇ ਅੰਡਰ ਗ੍ਰੈਜੂਏਟ ਇੰਟਰਨੈਸ਼ਨਲ ਸਟੂਡੈਂਟਸ ਦੇ ਸਪਾਊਸ ਦੀ ਅੱਜ ਤੋਂ ਬਾਅਦ ਭਾਵ 19 ਮਾਰਚ ਤੋਂ ਬਾਅਦ ਓਪਨ ਵਰਕ ਪਰਮਿੱਟ ਦੀ ਫਾਇਲ ਨਹੀਂ ਲੱਗ ਸਕੇਗੀ । ਜਿਹੜੇ ਆਲਰੈੱਡੀ ਅਪਰਾਇਡ ਹਨ ,ਜਾਂ ਜਿਹੜੇ ਐਲਰੈਡੀ ਕੈਨੇਡਾ ਵਿੱਚ ਹਨ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ ।
ਹੁਣ ਹਾਇਰ ਐਡੂਜੈਕੇਸ਼ਨ ਵਾਲੇ ਭਾਵ ਮਾਸਟਰ, ਰਿਸਰਚ ਵਾਲਿਆਂ ਦੇ ਸਪਾਊਸ ਹੀ ਓਪਨ ਵਰਕ ਪਰਮਿੱਟ ਲੈ ਸਕਣਗੇ । ਹਾਂ ਜਿਹੜੇ ਅੰਡਰ ਗ੍ਰੈਜੂਏਟ ਇੰਜਨੀਅਰਿੰਗ ਜਾਂ ਨਰਸਿੰਗ ਪ੍ਰੋਰਗਾਮ ਹਨ ਉਹ ਵੀ ਇਸ ਅਧੀਨ ਵਿਚਾਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਰਜਿਸਟਰਡ ਇੰਮੀਗਰੇਸ਼ਨ ਕੰਸਲਟੈਂਟ ਦੀ ਸਲਾਹ ਲਏ ਸਕਦੇ ਹੋ। ਜਾਂ CIC.GC.CA ਤੇ ਜਾਓ ।
Total Views: 249 ,
Real Estate



















