ਪੰਜਾਬ ਪੁਲਿਸ ਦੀ ਬੰਪਰ ਭਰਤੀ

ਪੰਜਾਬ ਪੁਲਿਸ ਵਿਚ ‘ਚ 1800 ਅਸਾਮੀਆਂ ਨਿਕਲੀਆਂ ਹਨ। ਜ਼ਿਲ੍ਹਾ ਕਾਡਰ ਲਈ 1000 ਅਤੇ ਆਰਮਡ ਕਾਡਰ ਲਈ 800 ਅਸਾਮੀਆਂ ਉਤੇ ਭਰਤੀ ਹੋਵੇਗੀ। 14 ਮਾਰਚ ਤੋਂ ਆਨਲਾਈਨ ਫਾਰਮ ਭਰੇ ਜਾਣਗੇ। 4 ਅਪ੍ਰੈਲ ਤੱਕ ਫਾਰਮ ਭਰੇ ਜਾ ਸਕਦੇ ਹਨ। ਪੰਜਾਬ ਪੁਲਿਸ ਨੇ ਆਪਣੇ ਟਵਿੱਟਰ ਖਾਤੇ ਉਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

Total Views: 275 ,
Real Estate