ਅਸਾਲਟ ਰਾਈਫਲ ‘ਉਗਰਾਮ’ ਲਾਂਚ

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਇੱਕ ਪ੍ਰਾਈਵੇਟ ਫਰਮ ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਅਸਾਲਟ ਰਾਈਫਲ ‘ਉਗਰਾਮ’ ਅੱਜ ਲਾਂਚ ਕੀਤੀ ਗਈ। ਡੀਆਰਡੀਓ ਦੀ ਪੁਣੇ ਸਥਿਤ ਲੈਬ ਆਰਮਾਮੈਂਟ ਰਿਸਰਚ ਐਂਡ ਡਿਵੈਲਪਮੈਂਟ ਐਸਟੈਬਲਿਸ਼ਮੈਂਟਸ (ਏਆਰਡੀਈ) ਵਿੱਚ ਵਿਕਸਤ ਕੀਤੇ ਗਏ ਇਸ ਹਥਿਆਰ ਦਾ ਵਜ਼ਨ ਚਾਰ ਕਿਲੋ ਤੋਂ ਘੱਟ ਹੈ। ਇਸ ਨੂੰ ਭਾਰਤੀ ਫੌਜ ਦੀ ਲੋੜ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ।

Total Views: 296 ,
Real Estate