1984 ‘ਚ ਅੰਮ੍ਰਿਤਸਰ ਦੇ ਡੀਸੀ ਰਹੇ ਰਮੇਸ਼ ਇੰਦਰ ਸਿੰਘ ਦੀ ਪੁਸਤਕ ਰਿਲੀਜ਼

ਰਮੇਸ਼ ਇੰਦਰ ਸਿੰਘ ਦੀ ਪੁਸਤਕ ਦੁਖਾਂਤ ਪੰਜਾਬ ਦਾ, ਬਲੂ ਸਟਾਰ ਉਸ ਤੋਂ ਪਹਿਲਾਂ ਤੇ ਬਾਅਦ ਵਿਚ ਅੱਖਾਂ ਖੋਲ੍ਹਦਾ ਬਿਰਤਾਂਤ ਨੂੰ ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਰਿਲੀਜ਼ ਕੀਤਾ ਗਿਆ। ਰਮੇਸ਼ ਇੰਦਰ ਸਿੰਘ ਆਪਰੇਸ਼ਨ ਬਲੂ ਸਟਾਰ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ਤੇ ਉਨ੍ਹਾਂ ਨੇ ਅੱਖੀਂ ਡਿੱਠ ਹਾਲ ਇਸ ਪੁਸਤਕ ਵਿਚ ਬਿਆਨ ਕੀਤਾ ਹੈ। ਬਾਅਦ ਵਿਚ ਰਮੇਸ਼ ਇੰਦਰ ਸਿੰਘ ਤਰੱਕੀ ਕਰਦਿਆਂ ਚੀਫ਼ ਸੈਕਟਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।

Total Views: 607 ,
Real Estate