ਚੰਡੀਗੜ੍ਹ ਟ੍ਰਾਈਸਿਟੀ ਦੇ ਕੈਬ ਡਰਾਈਵਰਾਂ ਵਲੋਂ ਅੱਜ ਅਚਾਨਕ ਹੜਤਾਲ ਕਰ ਦਿੱਤੀ ਗਈ। ਇਸ ਹੜਤਾਲ ਦੇ ਨਾਲ ਜਿਥੇ ਆਮ ਲੋਕਾਂ ਦੇ ਜਨ-ਜੀਵਨ ਤੇ ਅਸਰ ਪਿਆ ਹੈ, ਉਥੇ ਹੀ ਡਰਾਈਵਰਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਦੇ ਵਲੋਂ ਨਵੇਂ ਪਾਸ ਕੀਤੇ ਗਏ ਹਿੱਟ ਐਂਡ ਰਨ ਕਾਨੂੰਨ ਨੂੰ ਲਿਆ ਜਾਵੇ।
Total Views: 201 ,
Real Estate



















