ਲਖਬੀਰ ਸਿੰਘ ਰੋਡੇ ਦੀ ਜਾਇਦਾਦ ਕੀਤੀ ਜ਼ਬਤ

ਐਨ.ਆਈ.ਏ. ਨੇ ਮੋਗਾ ਦੇ ਪਿੰਡ ਕੋਠੇ ਗੁਰੂਪੁਰਾ (ਰੋਡੇ) ਵਿਚ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਮੁਖੀ ਤੇ ਖ਼ਾਲਿਸਤਾਨੀ ਸਮਰਥਕ ਲਖਬੀਰ ਸਿੰਘ ਰੋਡੇ ਦੀ ਜਾਇਦਾਦ ਜ਼ਬਤ ਕਰ ਉਸ ਦੇ ਘਰ ਦੇ ਬਾਹਰ ਇਸ ਸੰਬੰਧੀ ਨੋਟਿਸ ਚਿਪਕਾ ਦਿੱਤਾ ਹੈ।

Total Views: 242 ,
Real Estate