ੳ: ਪੰਜਾਬੀ ਵਰਣਮਾਲਾ ( ਪੈਂਤੀ ) ਦਾ ਪਹਿਲਾ ਸਵਰ ਅੱਖਰ ਊੜਾ, ਇਸ ਉੱਚਾਰਣ ਹੋਠਾਂ ਦੀ ਸਹਾਇਤਾ ਤੋਂ ਹੁੰਦਾ ਹੈ, ਊੜੇ ਤੋਂ (_) ( ੂ) ( ੋ )ਅਤੇ( ੌ) ਮਾਤ੍ਰਾ (ਲਗਾਂ) ਬਣਦੀਆਂ ਹਨ।
ਉ : ਪੰਜਾਬੀ -ਉ-ਹੋੜੇ ਕਨੌੜੇ, ਮ-ਯ-ਵ ਅਤੇ ਵਾਉ (,) ਦੀ ਥਾਂ ਭੀ ਵਰਤਿਆ ਜਾਂਦਾ ਹੈ। ਜੈਸੇ ਕਰੋ ਦੀ ਥਾਂ ਕਰਉ, ਜਪੋ-ਜਪਉ, ਔਰ -ਅਉਰ, ਹੌਮੈ- ਹਉਮੈ, ਜੌ-ਜਉ, ਕਮਲ -ਕਉਲ, ਭ੍ਰਮਰ-ਭਉਰ, ਆਯੂਖਾ-ਆਉਖਾ, ਅਵਗੁਣ-ਅਉਗਣ, ਦੇਵ-ਦੇਉ, ਵਕਰ-ਉਕਰ, ਅਤੇ ਵੁਜ਼ੂ ਦੀ ਥਾਂ ਉਜੂ ਆਦਿ।
ਉਂ: ਪ੍ਰਸ਼ਨ, ਕ੍ਰੋਧ, ਵਰਜਨ (ਹਟਾਉਣਾ ) ਅਤੇ ਅਸਚਰਜ ਬੋਧਕ ਸ਼ਬਦ
ਉਅਸਤੁਆ , ਉਅਸਤਵਾ: ਵਾ- ਊੜੇ ਅੱਖਰ ਕਰਕੇ ਹੈਂ ਤੂੰ , ਤੇਰੇ ਤਾਈਂ “ੳ” ਬੋਧਨ ਕਰਦਾ ਹੈ ਦੇਖੋ , ਉਕਾਰ ਸ਼ਬਦਾ ਵਿੱਚ ਇਸ ਪੂਰਾ ਅਰਥ
ਉਆ : ਸਰਵ-ਉਸ ਼ ਵਿਭਕੀ ਸਹਿਤ ਉਹ (ਵਹ ) ਸ਼ਬਦ ਦਾ ਰੂਪ ਹੈ, ‘ਉਆ ਅਉਸਰ ਕੈ ਹਉ ਬਲਿਜਾਈ ,” (ਸਾਰ ਮ:5 ) ‘ਊਆ ਜਪੇ ਬਿਨ ਉਬਰ ਨ ਹੋਊ,” ( ਬਾਵਨ)
ਉਇ : ਸਰਵ-ਉਹ ਼ ਵਹ ਼ ” ਉਇ ਸੁਖ ਕਾਸਿਉ ਬਰਨ ਸੁਨਾਵਤ , ” (ਸਾਰ ਮ: 5)
ਉਸ : ਸਰਬ- ਇਹ ਵਿਭਕੀ ਸਾਹਿਤ ਉਹ (ਵਹ) ਸ਼ਬਦ ਦਾ ਰੂਪ ਹੈ ਼ ”
ਉਸ ਊਪਰਿ ਹੈ ਮਾਰਗ ਮੇਰਾ ਼ ” (ਸੂਹੀ ਫਰੀਦ) 2਼ ਸਿੰਧੀ ਸੰਗਯਾ -ਧੁੱਪ, ਸੂਰਯ( ਸੂਰਜ ) ਦਾ ਪ੍ਰਕਾਸ਼ । 3 ਼ ਧਾ- ਤਪਾਉਣਾ , ਜਲਾਉਣਾ, ਮਾਰਣਾ,
ਉਸਕਣਾ : ਉਕਸਨਾ 2 ਉਸਾਸ (ਉਛਾਸ)
ਉਸਕਨਾ: ਲੈਣਾ, ਲੰਮਾ ਸਾਹ ਭਰਨਾ, ਠੰਢਾ ਸਾਹ ਲੈਣਾ ।
















