ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਨੇ ਗੋਲਡ ਤੇ ਸਿਲਵਰ ਕੀਤਾ ਆਪਣੇ ਨਾਂਅ

10 ਮੀਟਰ ਏਅਰ ਪਿਸਟਲ ਮਹਿਲਾ ਈਵੈਂਟ ਵਿੱਚ ਪਲਕ ਨੇ ਗੋਲਡ ਤੇ ਈਸ਼ਾ ਸਿੰਘ ਨੇ ਸਿਲਵਰ ਆਪਣੇ ਨਾਮ ਕੀਤਾ। ਇਸ ਦੌਰਾਨ ਪਲਕ ਨੇ ਏਸ਼ੀਅਨ ਗੇਮਜ਼ ਵਿੱਚ ਨਵਾਂ ਰਿਕਾਰਡ ਵੀ ਬਣਾਇਆ। ਪਲਕ ਦਾ ਸਕੋਰ 242.1 ਦਾ ਰਿਹਾ। ਉੱਥੇ ਹੀ ਈਸ਼ਾ ਸਿੰਘ ਨੇ 239.7 ਦਾ ਸਕੋਰ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ ਤੇ ਸਿਲਵਰ ਮੈਡਲ ਆਪਣੇ ਨਾਮ ਕੀਤਾ।

Total Views: 149 ,
Real Estate