ਆਦਿਤਿਆ ਐੱਲ1 ਦੀ ਪੁੱਠੀ ਗਿਣਤੀ ਸ਼ੁਰੂ

ਭਾਰਤ ਦੇ ਪਹਿਲੇ ਸੂਰਜ ਮਿਸ਼ਨ ‘ਆਦਿਤਿਆ ਐਲ1’ ਨੂੰ ਲਾਂਚ ਕਰਨ ਲਈ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਗਈ। ਇਸਰੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਆਦਿਤਿਆ ਨੂੰ 2 ਸਤੰਬਰ ਨੂੰ ਛੱਡਿਆ ਜਾਣਾ ਹੈ। ਇਸ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਜਾ ਕੇ ਸੂਰਜ ਨਾਲ ਸਬੰਧਤ ਅੰਕੜੇ ਭੇਜੇਗਾ।

Total Views: 538 ,
Real Estate