ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ‘ਤੇ ICC ਦੀ ਕਾਰਵਾਈ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ‘ਚ ਆਊਟ ਹੋਣ ‘ਤੇ ਗੁੱਸਾ ਦਿਖਾਉਣ ਅਤੇ ਮੈਚ ਤੋਂ ਬਾਅਦ ਅੰਪਾਇਰ ਨਾਲ ਬਦਸਲੂਕੀ ਕਰਨ ‘ਤੇ ਉਨ੍ਹਾਂ ‘ਤੇ 2 ਮੈਚਾਂ ਦੀ ਪਾਬੰਦੀ ਲਗਾਈ ਗਈ ਹੈ।

Total Views: 140 ,
Real Estate