ਸ਼ਾਹੀ ਪਰਿਵਾਰ ਨੇ ਵੱਡੀ ਨਦੀ ’ਚ ਨੱਥ-ਚੂੜਾ ਚੜ੍ਹਾਇਆ

ਪੁਰਾਣੀ ਰਵਾਇਤ ਦੇ ਮੱਦੇਨਜ਼ਰ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਤਰਫੋਂ ਪਰਨੀਤ ਕੌਰ ਅਤੇ ਉਨ੍ਹਾਂ ਦੀ ਧੀ ਬੀਬਾ ਜੈ ਇੰਦਰ ਕੌਰ ਨੇ ਪਟਿਆਲਾ ਨਦੀ ਵਿਚ ਨੱਥਾ-ਚੂੜਾ ਚੜ੍ਹਾਇਆ। ਪਟਿਆਲਾ ਦੀ ਰੀਤ ਕਿ ਜਦੋਂ ਵੱਡੀ ਨਦੀ ਦੇ ਵਿਚ ਪਾਣੀ ਚੜ੍ਹ ਜਾਂਦਾ ਹੈ ਤਾਂ ਸ਼ਾਹੀ ਪਰਿਵਾਰ ਦੀ ਤਰਫੋਂ ਨਦੀ ਵਿੱਚ ਨੱਥ ਚੂੜਾ ਚੜ੍ਹਾਇਆ ਜਾਂਦਾ ਹੈ। ਪਟਿਆਲਾ ਨਦੀ ਵਿਚ ਵਧੇਰੇ ਪਾਣੀ ਆਉਣ ਕਰਨ ਇਲਾਕੇ ਦੇ ਕਈ ਖੇਤਰਾਂ ਵਿਚਲੇ ਜਲ-ਥਲ ਹੋ ਗਿਆ।

Total Views: 483 ,
Real Estate